ਆਪਰੇਸ਼ਨ ਸਿੰਦੂਰ ‘ਤੇ ਪਾਕਿ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਬਿਆਨ, ਕਿਹਾ- ਜੇਕਰ ਭਾਰਤ ਹਮਲਾ ਰੋਕਦਾ ਹੈ ਤਾਂ…
India Operation Sindoor: ਭਾਰਤ ਨੇ ਪਾਕਿਸਤਾਨ ‘ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾਇਆ ਤੇ ਸਿਰਫ਼ 15 ਦਿਨਾਂ ‘ਚ ਭਾਰਤ ਨੇ ਪਹਿਲਗਾਮ ਲਈ ਅੱਤਵਾਦੀਆਂ ਤੋਂ ਬਦਲਾ ਲਿਆ। Pakistan Reaction on Operation Sindoor: ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਗੋਡੇ ਟੇਕ ਦਿੱਤੇ ਹਨ। ਭਾਰਤ ਦੇ ਹਮਲੇ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਜੇਕਰ ਭਾਰਤ […]
By :
ਮਨਵੀਰ ਰੰਧਾਵਾ
Updated On: 07 May 2025 10:52:AM
India Operation Sindoor: ਭਾਰਤ ਨੇ ਪਾਕਿਸਤਾਨ ‘ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾਇਆ ਤੇ ਸਿਰਫ਼ 15 ਦਿਨਾਂ ‘ਚ ਭਾਰਤ ਨੇ ਪਹਿਲਗਾਮ ਲਈ ਅੱਤਵਾਦੀਆਂ ਤੋਂ ਬਦਲਾ ਲਿਆ।
Pakistan Reaction on Operation Sindoor: ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਗੋਡੇ ਟੇਕ ਦਿੱਤੇ ਹਨ। ਭਾਰਤ ਦੇ ਹਮਲੇ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਆਪਣਾ ਆਪ੍ਰੇਸ਼ਨ ਰੋਕਦਾ ਹੈ ਤਾਂ ਫੌਜ ਅੱਗੇ ਕੋਈ ਕਾਰਵਾਈ ਨਹੀਂ ਕਰੇਗੀ।