ਅਮਰੀਕਾ ਵਿੱਚ ਹਾਦਸੇ ਤੋਂ ਬਾਅਦ ਭਾਰਤੀ ਵਿਦਿਆਰਥਣ ਕੋਮਾ ਵਿੱਚ, ਪਰਿਵਾਰ ਨੇ ਮੰਗਿਆ ਤੁਰੰਤ ਵੀਜ਼ਾ

ਅਮਰੀਕਾ ਵਿੱਚ ਹਾਦਸੇ ਤੋਂ ਬਾਅਦ ਭਾਰਤੀ ਵਿਦਿਆਰਥਣ ਕੋਮਾ ਵਿੱਚ, ਪਰਿਵਾਰ ਨੇ ਮੰਗਿਆ ਤੁਰੰਤ ਵੀਜ਼ਾ

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਵਸਨੀਕ 35 ਸਾਲਾ ਨੀਲਮ ਸ਼ਿੰਦੇ ਨੂੰ 14 ਫਰਵਰੀ ਨੂੰ ਕਥਿਤ ਤੌਰ ‘ਤੇ ਇੱਕ ਚਾਰ-ਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਹ ਇਸ ਸਮੇਂ ਆਈਸੀਯੂ ਵਿੱਚ ਹੈ। indian student accident in US : ਇਸ ਮਹੀਨੇ ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥਣ ਕੋਮਾ ਵਿੱਚ ਹੈ, ਜਿਸ ਨਾਲ ਮਹਾਰਾਸ਼ਟਰ...