ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਨਿਯਮ ਸਖ਼ਤ, ਭਾਰਤੀ ਵਿਦਿਆਰਥੀਆਂ ਦੀਆਂ 80% ਵੀਜ਼ਾ ਅਰਜ਼ੀਆਂ ਰੱਦ

ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਨਿਯਮ ਸਖ਼ਤ, ਭਾਰਤੀ ਵਿਦਿਆਰਥੀਆਂ ਦੀਆਂ 80% ਵੀਜ਼ਾ ਅਰਜ਼ੀਆਂ ਰੱਦ

Indian Students Abroad: ਇਹ ਖ਼ਬਰ ਕੈਨੇਡਾ ਵਿੱਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਲਈ ਚਿੰਤਾਜਨਕ ਹੈ। ਕੈਨੇਡੀਅਨ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਕਰਨ ਤੋਂ ਬਾਅਦ 2025 ਵਿੱਚ ਵੀਜ਼ਾ ਰੱਦ ਕਰਨ ਦੀ ਦਰ ਪਿਛਲੇ 10 ਸਾਲਾਂ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਮੀਗ੍ਰੇਸ਼ਨ,...
NIRF-2025 ਰੈਂਕਿੰਗ ’ਚ ਚਮਕੀ Chandigarh University, ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ’ਚ 19ਵਾਂ ਰੈਂਕ ਕੀਤਾ ਹਾਸਲ

NIRF-2025 ਰੈਂਕਿੰਗ ’ਚ ਚਮਕੀ Chandigarh University, ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ’ਚ 19ਵਾਂ ਰੈਂਕ ਕੀਤਾ ਹਾਸਲ

Chandigarh University NIRF 2025 Ranking: 2012 ‘ਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਰੈਂਕਿੰਗਜ਼ ਚ ਪਿਛਲੇ 13 ਸਾਲਾਂ ਚ ਭਾਰੀ ਵਾਧਾ ਹੋਇਆ ਹੈ। ਸਾਲ 2021 ‘ਚ CU ਨੂੰ NIRF ਰੈਂਕਿੰਗ ‘ਚ 77ਵਾਂ ਰੈਂਕ ਹਾਸਲ ਕੀਤਾ ਸੀ, ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਲਗਾਤਾਰ ਉੱਚ...
Teachers Day 2025; ਸਿੱਖਿਆ ਖੇਤਰ ‘ਚ ਉੱਚਕੋਟੀ ਦੀ ਮਿਸਾਲ ਕਾਇਮ ਕੀਤੀ ਇਸ ਅਧਿਆਪਕ ਨੇ, ਵਿਦਿਆਰਥੀਆਂ ਨੇ ਇੰਜ ਹਾਸਿਲ ਕੀਤੇ ਵੱਡੇ ਮੁਕਾਮ

Teachers Day 2025; ਸਿੱਖਿਆ ਖੇਤਰ ‘ਚ ਉੱਚਕੋਟੀ ਦੀ ਮਿਸਾਲ ਕਾਇਮ ਕੀਤੀ ਇਸ ਅਧਿਆਪਕ ਨੇ, ਵਿਦਿਆਰਥੀਆਂ ਨੇ ਇੰਜ ਹਾਸਿਲ ਕੀਤੇ ਵੱਡੇ ਮੁਕਾਮ

Teachers Day 2025; ਜਦੋਂ ਨਰਿੰਦਰ ਸਿੰਘ ਨੂੰ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਨਿਯੁਕਤ ਕੀਤਾ ਗਿਆ ਸੀ, ਤਾਂ ਸਿਰਫ਼ 3 ਕਲਾਸਾਂ ਵਿੱਚ ਕੁੱਲ 174 ਬੱਚੇ ਸਨ। ਕਲਾਸਾਂ ਅਜਿਹੀਆਂ ਸਨ ਕਿ ਅੰਦਰ ਜਾਣ ਤੋਂ ਡਰ ਲਗਦਾ ਸੀ। ਇੱਕ ਸਵੇਰ ਬਹੁਤ ਤੇਜ਼ ਮੀਂਹ ਪਿਆ। ਪੂਰੀ ਕਲਾਸ ਗੋਡਿਆਂ ਤੱਕ ਪਾਣੀ ਨਾਲ ਭਰ ਗਈ। ਨਰਿੰਦਰ ਸਾਰੇ ਬੱਚਿਆਂ ਨੂੰ ਬਾਹਰ...
ਪੰਜਾਬ ‘ਚ ਨਹੀਂ ਹੋਵੇਗਾ ਅਧਿਆਪਕਾ ਦਾ ਰਾਜ ਪੱਧਰੀ ਸਨਮਾਨ ਸਮਾਰੋਹ

ਪੰਜਾਬ ‘ਚ ਨਹੀਂ ਹੋਵੇਗਾ ਅਧਿਆਪਕਾ ਦਾ ਰਾਜ ਪੱਧਰੀ ਸਨਮਾਨ ਸਮਾਰੋਹ

Felicitation ceremony teachers Punjab: ਪੰਜਾਬ ਸਰਕਾਰ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੋਣ ਵਾਲਾ ਅਧਿਆਪਕਾਂ ਦਾ ਰਾਜ ਪੱਧਰੀ ਸਨਮਾਨ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹ ਫੈਸਲਾ ਸੂਬੇ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਅਤੇ ਬਾਰਿਸ਼ਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਲਿਆ ਗਿਆ ਹੈ। ਹੜ੍ਹਾਂ ਅਤੇ...
ਚੰਡੀਗੜ੍ਹ ਵਿਦਿਆਰਥੀ ਯੂਨੀਅਨ ਚੋਣਾਂ ‘ਚ ABVP ਦੀ ਵੱਡੀ ਜਿੱਤ ,ਗੌਰਵ ਵੀਰ ਸੋਹਲ ਬਣੇ PU ਦੇ ਨਵੇਂ ਪ੍ਰਧਾਨ

ਚੰਡੀਗੜ੍ਹ ਵਿਦਿਆਰਥੀ ਯੂਨੀਅਨ ਚੋਣਾਂ ‘ਚ ABVP ਦੀ ਵੱਡੀ ਜਿੱਤ ,ਗੌਰਵ ਵੀਰ ਸੋਹਲ ਬਣੇ PU ਦੇ ਨਵੇਂ ਪ੍ਰਧਾਨ

PU Student Elections 2025: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਈਆਂ। ਇਸ ਵਾਰ ਨਤੀਜਿਆਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪੰਜਾਬ ਯੂਨੀਵਰਸਿਟੀ ਚੋਣਾਂ ‘ਚ ਪਹਿਲੀ ਵਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ...