Gold Medalist ਹਰਜੀਤ ਸਿੰਘ ਨੇ ਜਰਮਨੀ ਤਕ ਬਜਾਇਆ ਫ਼ੁਟਬਾਲ ਦਾ ਡੰਕਾ, ਪੰਜਾਬ ਸਰਕਾਰ 75 ਲੱਖ ਦੇਣ ਦੇ ਵਾਅਦੇ ਤੋਂ ਮੁੱਕਰੀ, ਪੈਂਚਰ ਲਾਕੇ ਕਰ ਰਹੇ ਨੇ ਗੁਜ਼ਾਰਾ

Gold Medalist ਹਰਜੀਤ ਸਿੰਘ ਨੇ ਜਰਮਨੀ ਤਕ ਬਜਾਇਆ ਫ਼ੁਟਬਾਲ ਦਾ ਡੰਕਾ, ਪੰਜਾਬ ਸਰਕਾਰ 75 ਲੱਖ ਦੇਣ ਦੇ ਵਾਅਦੇ ਤੋਂ ਮੁੱਕਰੀ, ਪੈਂਚਰ ਲਾਕੇ ਕਰ ਰਹੇ ਨੇ ਗੁਜ਼ਾਰਾ

Faridkot football Player Harjeet Singh:ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹਰਜੀਤ ਸਿੰਘ, ਜਿਸਨੇ ਸਪੈਸ਼ਲ ਪੈਰਾ ਓਲੰਪਿਕ ਫੁੱਟਬਾਲ ਮੁਕਾਬਲੇ ਵਿੱਚ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ, ਅਤੇ ਪੜ੍ਹਾਈ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਅੱਜ ਸਾਈਕਲ ਪੰਕਚਰ ਦੀ ਦੁਕਾਨ ਲਗਾ ਕੇ ਰੋਜ਼ੀ-ਰੋਟੀ ਕਮਾਉਣ...