ਬਜਟ 2025: ਨਵੀਂ ਟੈਕਸ ਨੀਤੀ ਦਾ ਬੱਚਤਾਂ ‘ਤੇ ਪ੍ਰਭਾਵ, ਅਰਥਸ਼ਾਸਤਰੀ ਅਨਿਲ ਸ਼ਰਮਾ ਨੇ ਚਿੰਤਾ ਪ੍ਰਗਟਾਈ

ਬਜਟ 2025: ਨਵੀਂ ਟੈਕਸ ਨੀਤੀ ਦਾ ਬੱਚਤਾਂ ‘ਤੇ ਪ੍ਰਭਾਵ, ਅਰਥਸ਼ਾਸਤਰੀ ਅਨਿਲ ਸ਼ਰਮਾ ਨੇ ਚਿੰਤਾ ਪ੍ਰਗਟਾਈ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੇਂਦਰੀ ਬਜਟ 2025 ਪੇਸ਼ ਕੀਤਾ, ਜਿਸ ਵਿੱਚ ਆਮਦਨ ਕਰ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਗਿਆ। ਸੋਧੇ ਹੋਏ ਟੈਕਸ ਸਲੈਬਾਂ ਅਤੇ ਦਰਾਂ ਦਾ ਮੱਧ ਵਰਗ ਅਤੇ ਆਮ ਟੈਕਸਦਾਤਾਵਾਂ ‘ਤੇ ਸਿੱਧਾ ਪ੍ਰਭਾਵ ਪੈਣ ਦੀ ਉਮੀਦ ਹੈ। ਬਜਟ ਐਲਾਨ ਤੋਂ ਬਾਅਦ, ਡੇਲੀ ਪੋਸਟ...