Latest Punjab News

28 ਅਗਸਤ ਨੂੰ ਹੋਵੇਗੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 26ਵੀਂ ਮੀਟਿੰਗ, 5 ਸਾਲਾਂ ਬਾਅਦ ਹੋ ਰਹੀ ਮੁੱਖ ਬੈਠਕ

Punjab News: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 26ਵੀਂ ਮੀਟਿੰਗ ਆਉਣ ਵਾਲੀ 28 ਅਗਸਤ 2025 ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਕਮੇਟੀ ਰੂਮ ਵਿਖੇ ਹੋਣ ਜਾ ਰਹੀ ਹੈ। ਇਹ ਮੀਟਿੰਗ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ…

ਅਸੀਂ ਸਮੁੱਚੇ ਪੇਂਡੂ ਵਿਕਾਸ ਵਿੱਚ ਲਾਇਬ੍ਰੇਰੀਆਂ ਦੀ ਭਾਗੀਦਾਰੀ ਵਧਾ ਰਹੇ ਹਾਂ: ਤਰੁਣਪ੍ਰੀਤ ਸਿੰਘ ਸੌਂਦ

ਲੁਧਿਆਣਾ: 25 ਅਗਸਤ 2025- ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਦ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਸਰਵਪੱਖੀ…

ਪੰਜਾਬੀ ਟਰੱਕ ਡਰਾਈਵਰ ਦੇ ਹੱਕ ‘ਚ ਉਤਰੇ, R Nait ਨੇ ਲਿਖਿਆ – ਭਰਾ ਦੀ ਚੁੱਪੀ ਬਹੁਤ ਕੁਝ ਕਹਿ ਰਹੀ

Truck Driver Florida incident: ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ…

Punjab: ਸਜ਼ੀਕਲ ਕੰਪਲੈਕਸ ਦੇ ਮੈਟ੍ਰੋ ਮਿਲਕ ‘ਚ ਅਮੋਨੀਆ ਗੈਸ ਲੀਕ, 30 ਕਰਮਚਾਰੀ ਫਸੇ, ਕ੍ਰੇਨ ਦੀ ਮਦਦ ਨਾਲ ਰੈਸਕਿਊ

Ammonia Gas Leak in Jalandhar: ਜਾਲੰਧਰ ਦੇ ਵੈਸਟ ਹਲਕੇ ਵਿੱਚ ਆਉਂਦੇ ਸਰਜੀਕਲ ਕੰਪਲੈਕਸ ਵਿਖੇ ਸਥਿਤ ਮੈਟ੍ਰੋ ਮਿਲਕ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ…

ਮੋਗਾ ’ਚ ਚੋਰਾਂ ਦੀ ਦਹਿਸ਼ਤ, 125 ਕਿਲੋ ਚਾਂਦੀ ਤੇ 25 ਕਿਲੋ ਤਾਂਬੇ ਸਮੇਤ ਕਾਬੂ ਕੀਤੇ ਗਏ 3 ਚੋਰ

ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ, ਪਹਿਲਾਂ ਤੋਂ ਹੀ ਚੋਰਾਂ ਨੇ ਕੀਤੀਆਂ ਹੋਈਆਂ ਸੀ 20 ਚੋਰੀਆਂ। ਮੋਗਾ ਦੇ ਧਰਮਕੋਟ ਸ਼ਹਿਰ…

ਹੜ੍ਹ ਪ੍ਰਬੰਧਨ ਲਈ ਤਿਆਰ ਮਾਨ ਸਰਕਾਰ, ਜਾਰੀ ਕੀਤਾ ਸਹਾਇਤਾ ਨੰਬਰ – 0181-2240064

ਪੰਜਾਬ ਵਿੱਚ ਵਧਦੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ, ਮਾਨ ਸਰਕਾਰ ਨੇ ਹੜ੍ਹ ਪ੍ਰਬੰਧਨ ਲਈ ਪੂਰੀ ਤਿਆਰੀ ਦਾ ਦਾਅਵਾ ਕੀਤਾ ਹੈ। ਸੂਬੇ ਦੇ ਲੋਕਾਂ ਦੀ ਸੁਰੱਖਿਆ…

US ਸਰਕਾਰ ਟਰੱਕ ਡ੍ਰਾਈਵਰ ਹਰਜਿੰਦਰ ਸਿੰਘ ਦੇ ਕੇਸ ’ਤੇ ਮਨੁੱਖਤਾ ਵਾਲਾ ਰਵੱਈਆ ਅਪਣਾਵੇ: ਅਕਾਲੀ ਦਲ ਨੇ ਮਤਾ ਪਾਸ ਕਰ ਕੀਤੀ ਅਪੀਲ

ਸੁਖਬੀਰ ਬਾਦਲ ਨੇ ਹਰਜਿੰਦਰ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨ ਦੇ ਪਰਿਵਾਰ…

ਟਰੱਕ ਡਰਾਈਵਰ ਹਰਜਿੰਦਰ ਦੇ ਸਮਰਥਨ ਵਿੱਚ ਪੰਜਾਬੀ ਗਾਇਕ ਆਏ ਸਾਹਮਣੇ, ਆਰ. ਨੈੱਟ ਨੇ ਲਿਖਿਆ- ਭਰਾ ਦੀ ਚੁੱਪੀ ਬਹੁਤ ਕੁਝ ਕਹਿ ਰਹੀ ਹੈ

R.Nait News: ਟਰੱਕ ਡਰਾਈਵਰ ਹਰਜਿੰਦਰ, ਜਿਸ ਦੇ ਅਮਰੀਕਾ ਦੇ ਫਲੋਰੀਡਾ ਵਿੱਚ ਯੂ-ਟਰਨ ਲੈਣ ਕਾਰਨ ਇੱਕ ਕਾਰ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਉਹ ਪੰਜਾਬ…

ਕਪੂਰਥਲਾ: ਬਿਆਸ ਦਰਿਆ ‘ਚ ਵਧ ਰਿਹਾ ਪਾਣੀ, ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਹੜ੍ਹ ਨੇ ਫੈਲਾਈ ਚਿੰਤਾ

Kapurthala News: ਪਿਛਲੇ 24 ਘੰਟਿਆਂ ਵਿੱਚ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ 2 ਤੋਂ 2.5 ਫੁੱਟ…

Jalandhar: ਰਾਹੁਲ ਸੂਦ ‘ਤੇ ਗੋਲੀ ਚਲਾਉਣ ਵਾਲਾ ਇਕ ਅਰੋਪੀ ਕਾਬੂ, ਪੁਲਿਸ ਕਮਿਸ਼ਨਰ ਨੇ ਕੀਤੀ ਪੁਸ਼ਟੀ

Jalandhar News: ਜਾਲੰਧਰ ਦੇ ਅਬਰਨ ਐਸਟੇਟ ‘ਚ ਹੋਏ ਡਾ. ਰਾਹੁਲ ਸੂਦ ਉੱਤੇ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਸ਼ੱਕੀ ਸ਼ਖ਼ਸਾਂ ਵਿੱਚੋਂ ਇੱਕ ਨੂੰ ਉੱਤਰ…

ਨਜ਼ਰਬੰਦ ਬਿਕਰਮ ਮਜੀਠੀਆ ਨਾਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ, ਐਸਐਸਪੀ ਵਰੁਣ ਸ਼ਰਮਾ ਪ੍ਰੈਸ ਤੋਂ ਪਿੱਛੇ ਹਟੇ

ਆਮਦਨ ਤੋਂ ਵੱਧ ਜਾਇਦਾਦ ਅਤੇ ਲੈਂਡ ਮਿਸਿੰਗ ਮਾਮਲਿਆਂ ਵਿੱਚ ਨਜ਼ਰਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਐਸਪੀ ਗੁਰਬੰਸ ਬੈਂਸ…

Punjab: ਫਲਾਈਓਵਰ ‘ਤੇ ਖੜੇ ਖਰਾਬ ਟਰੱਕ ਕਾਰਨ ਹੋਇਆ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਮੌਤ

Jalandhar Accident: ਜਾਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਉੱਤੇ ਖੜੇ ਇੱਕ ਖਰਾਬ ਟਰੱਕ ਕਾਰਨ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਵਿਅਕਤੀ…

ਭਾਜਪਾ ਵੱਲੋਂ ਚੱਕ ਮਾਧੋਸਿੰਘ ਵਿਖੇ ਕੇਂਦਰੀ ਯੋਜਨਾਵਾਂ ਲਈ ਕੈਂਪ ਲਗਾਇਆ ਗਿਆ, ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Pathankot News: ਭਾਰਤੀ ਜਨਤਾ ਪਾਰਟੀ ਵੱਲੋਂ ਚੱਕ ਮਾਧੋਸਿੰਘ ਪਿੰਡ (ਜ਼ਿਲ੍ਹਾ ਪਠਾਨਕੋਟ) ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਲੋੜਵੰਦ ਨਾਗਰਿਕਾਂ…

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਬੇਟੀ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

Advocate Harjinder Singh Dhami; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸਪੁਤਰੀ…

ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਰਣਜੀਤ ਸਾਗਰ ਡੈਮ, ਸਪਿਲਵੇਅ ਗੇਟ ਤੋਂ ਛੱਡਿਆ ਪਾਣੀ

Flash flood Alert; ਇਸ ਵਾਰ ਪੂਰੇ ਖੇਤਰ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 526 ਮੀਟਰ…

Ad
Ad