Latest Punjab News

ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਪ੍ਰੇਮਿਕਾ ਨੇ ਕੀਤਾ ਸੀ ਵਿਆਹ ਤੋਂ ਇੰਨਕਾਰ

Amritsar News: ਅੰਮ੍ਰਿਤਸਰ ਦੇ ਵੇਰਕਾ ‘ਚ ਇੱਕ 25 ਸਾਲਾ ਨੌਜਵਾਨ ਰਮਨਵੀਰ ਸਿੰਘ ਨੇ ਇੱਕ ਕੁੜੀ ਵੱਲੋਂ ਪ੍ਰੇਮ ਸਬੰਧਾਂ ਤੋਂ ਇਨਕਾਰ ਕਰਨ ‘ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡਾ ਇੱਕ ਕੁੜੀ ਨਾਲ ਪਿਆਰ…

ਨਹਿਰ ‘ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਲਾਸ਼ 2 ਦਿਨ ਬਾਅਦ ਮਿਲੀ, ਪਰਿਵਾਰ ‘ਚ ਸੋਗ ਦੀ ਲਹਿਰ

ਤਰਨਤਾਰਨ, 21 ਅਗਸਤ 2025 –ਗੋਇੰਦਵਾਲ ਸਾਹਿਬ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਰੋਵਾਲ ਦੇ ਇੱਕ 12 ਸਾਲਾ ਲੜਕੇ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।…

ਪੰਜਾਬ ਵਿੱਚ ਕੇਂਦਰੀ ਪੁਲ ਲਈ ਝੋਨੇ ਦੀ ਖਰੀਦ ਵਿੱਚ ਕਮੀ, ਕਣਕ ਦੀ ਖਰੀਦ ਵਿੱਚ ਵਾਧਾ – ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜੇ

MSP Updates: ਜਦੋਂ ਕਿ ਭਾਰਤ ਸਰਕਾਰ ਨੇ ਪੰਜਾਬ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਦੇਰੀ ਤੋਂ ਇਨਕਾਰ ਕੀਤਾ ਹੈ, ਲੋਕ ਸਭਾ ਵਿੱਚ…

Punjab : ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਕਸ਼ਮੀਰੀ ਵਿਦਿਆਰਥੀ ਦੀ ਮੌਤ, ਦੋ ਗੰਭੀਰ ਜ਼ਖਮੀ

ਲੁਧਿਆਣਾ, 20 ਅਗਸਤ 2025 – ਮੰਗਲਵਾਰ ਰਾਤ ਲੁਧਿਆਣਾ ਦੇ ਹੰਬਰਾ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸੇ ‘ਚ ਕਸ਼ਮੀਰ ਦੇ ਇਕ ਨਰਸਿੰਗ ਵਿਦਿਆਰਥੀ ਦੀ ਮੌਤ ਹੋ…

ਕਾਰਗਿਲ ਦੇ ਸਿਪਾਹੀ ਨੇ ਸਨਮਾਨ ਪਦਕ ਕੀਤਾ ਵਾਪਸ, ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ‘ਤੇ ਨਾਰਾਜ਼ਗੀ

ਏ.ਡੀ.ਸੀ. ਰਾਹੀਂ ਦਿਤਾ ਸਨਮਾਨ, ਭਾਰਤੀ ਵਾਇੁ ਸੇਵਾ ਦੇ ਸਾਬਕਾ ਅਧਿਕਾਰੀ ਕ੍ਰਿਸ਼ਨ ਸਿੰਘ ਢਿੱਲੋਂ ਨੇ ਕੀਤਾ ਵਿਰੋਧ ਫਰੀਦਕੋਟ, 21 ਅਗਸਤ 2025: ਕਾਰਗਿਲ ਯੁੱਧ ਵਿੱਚ ਬਹਾਦਰੀ ਲਈ…

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ

ਦੇਸ਼ ਦੇ 20 ਸੂਬਿਆਂ ਵਿੱਚ ਲੰਘਦਾ ਹੋਇਆ ਨਗਰ ਕੀਰਤਨ ਆਖ਼ਰਕਾਰ ਗੁਰਦੁਆਰਾ ਸੀਸ ਗੰਜ ਸਾਹਿਬ, ਆਨੰਦਪੁਰ ਸਾਹਿਬ ਤਕ ਪਹੁੰਚੇਗਾ ਧੋਬੜੀ (ਅਸਾਮ), 21 ਅਗਸਤ 2025 – ਸ੍ਰੀ…

ਚੋਣਾਂ ਦੌਰਾਨ ਵਿਦੇਸ਼ ਤੋਂ ਜਿੱਤਿਆ ਸਰਪੰਚ ਦਾ ਅਹੁਦਾ – ਜਾਅਲੀ ਦਸਤਾਵੇਜ਼ਾਂ ਨਾਲ ਚੋਣ ਲੜਨ ਵਾਲੀ ਕੁਲਦੀਪ ਕੌਰ ‘ਤੇ ਮਾਮਲਾ ਦਰਜ

ਪਿੰਡ ਚੁੰਨਾ ਖੁਰਦ ‘ਚ 2024 ਪੰਚਾਇਤ ਚੋਣ ਦੌਰਾਨ ਹੋਇਆ ਧੋਖਾਧੜੀ ਦਾ ਪਰਦਾਫਾਸ਼, ਨੋਮੀਨੇਸ਼ਨ ਸਮੇਂ ਕੈਨੇਡਾ ’ਚ ਸੀ ਉਮੀਦਵਾਰ Punjab Nomination Fraud –ਜ਼ਿਲ੍ਹਾ ਮੋਗਾ ਦੇ ਪਿੰਡ…

ਨੌਜਵਾਨਾਂ ਨੇ ਹਿੰਮਤ ਨਹਿਰ ‘ਚ ਛਾਲ ਮਾਰਣ ਵਾਲੀ ਔਰਤ ਨੂੰ ਕੱਢਿਆ ਬਾਹਰ, ਪਰ ਨਹੀਂ ਬਚ ਸਕੀ ਜਾਨ

Punjab News: ਔਰਤ ਨੂੰ ਤੇਜ਼ ਪਾਣੀ ਦੇ ਬਹਾਵ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਨਹਿਰ ‘ਚ ਛਾਲ ਮਾਰ ਕੇ ਔਰਤ ਨੂੰ…

ਫਤਿਹਗੜ੍ਹ ਸਾਹਿਬ ‘ਚ ਅਵਾਰਾ ਕੁੱਤਿਆਂ ਦੀ ਨਸਬੰਦੀ ਸ਼ੁਰੂ ਕਰਨ ਦੀ ਤਿਆਰੀ, ਸਾਲਾਨਾ ਹਜ਼ਾਰਾਂ Dog Bite Cases ਨੇ ਵਧਾਈ ਚਿੰਤਾ

Animal Birth Control (ABC) ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਦੇ ਪਿੰਡਾਂ ਤੇ ਸ਼ਹਿਰਾਂ ‘ਚ ਕੀਤੀ ਜਾਵੇਗੀ ਨਸਬੰਦੀ ਤੇ ਵੈਕਸੀਨੇਸ਼ਨ, ਆਮ ਆਦਮੀ ਕਲੀਨਿਕਾਂ ‘ਚ ਵੀ ਮਿਲੇਗੀ ਐਂਟੀ-ਰੇਬੀਜ਼…

ਚੰਡੀਗੜ੍ਹ ਸੈਕਟਰ-16 ਵਿੱਚ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ

ਚੰਡੀਗੜ੍ਹ ਵਿੱਚ ਬੁੱਧਵਾਰ ਦੇਰ ਰਾਤ 7-8 ਨੌਜਵਾਨਾਂ ਨੇ ਸੈਕਟਰ-17 ਥਾਣੇ ਦੇ ਦੋ ਪੁਲਿਸ ਮੁਲਾਜ਼ਮਾਂ ‘ਤੇ ਅਚਾਨਕ ਹਮਲਾ ਕਰ ਦਿੱਤਾ, ਜੋ ਸੈਕਟਰ-16 ਵਿੱਚ ਇੱਕ ਸ਼ਰਾਬ ਦੀ…

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 5 ਹਦਾਇਤਾਂ ਕੀਤੀਆਂ ਜਾਰੀ

Punjab News: ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਸੰਭਵ ਮਦਦ ਜਲਦੀ ਤੋਂ ਜਲਦੀ ਪਹੁੰਚੇ। Punjab Flood-hit Areas: ਭਾਰੀ ਮੀਂਹ…

ਪੰਜਾਬ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਮਾਨ ਸਰਕਾਰ Action Mode ਵਿੱਚ, ਮੰਤਰੀ ਅੱਜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ

Floods in Punjab:  ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ।…

ਪੌਂਗ ਡੈਮ ਤੋਂ ਛੱਡਿਆ ਗਿਆ 63,882 ਕਿਊਸੈਕ ਪਾਣੀ, ਕਈ ਪਿੰਡਾਂ ਵਿਚ ਵਧਿਆ ਹੜ੍ਹ ਦਾ ਖ਼ਤਰਾ, ਲੋਕ ਮਜਬੂਰਨ ਛੱਡ ਰਹੇ ਨੇ ਘਰ

Kangra Flood Alert – ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਭਾਰੀ ਬਾਰਿਸ਼ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਰਾਜ ਦੇ ਨਦੀ-ਨਾਲੇ ਅਤੇ ਡੈਮ ਲਬਾਲਬ ਭਰ ਚੁੱਕੇ…

ਮੌਸਮ ਵਿਭਾਗ ਦਾ ਕੋਈ Alert ਨਹੀਂ: 13 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ; ਹੁਸ਼ਿਆਰਪੁਰ ਵਿੱਚ ਅਲਰਟ ਜਾਰੀ

Weather Report: ਅੱਜ ਪੰਜਾਬ ਵਿੱਚ ਮੀਂਹ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਕੱਲ੍ਹ ਤੋਂ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਰਿਹਾ…

ਸ੍ਰੀ ਦਰਬਾਰ ਸਾਹਿਬ ਤੋਂ ਅੱਜ (21 ਅਗਸਤ 2025) ਦਾ ਹੁਕਮਨਾਮਾ ਸਾਹਿਬ

Hukamnama Sahib: ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ…

Ad
Ad