ਇਮਰਾਨ ਖਾਨ ਨੂੰ ਰਾਹਤ, ਪਾਕਿਸਤਾਨ ਦੀ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ; ਕੀ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਤੋਂ ਬਾਹਰ ਆਉਣਗੇ?

ਇਮਰਾਨ ਖਾਨ ਨੂੰ ਰਾਹਤ, ਪਾਕਿਸਤਾਨ ਦੀ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ; ਕੀ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਤੋਂ ਬਾਹਰ ਆਉਣਗੇ?

Imran Khan bail: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਰਾਹਤ ਦੀ ਖ਼ਬਰ ਹੈ। ਜੀਓ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ 9 ਮਈ ਦੀ ਹਿੰਸਾ ਨਾਲ ਸਬੰਧਤ ਅੱਠ ਮਾਮਲਿਆਂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਦੀਆਂ ਜ਼ਮਾਨਤ ਪਟੀਸ਼ਨਾਂ...
ਹਿੰਦੁਸਤਾਨ ਜ਼ਿੰਦਾਬਾਦ, ਲੰਡਨ ‘ਚ ਤਿਰੰਗੇ ਖਾਤਰ ਭਿੜੀਆੰ ਭਾਰਤੀ ਮੁਸਲਿਮ ਧੀਆਂ, ਵੀਡੀਓ ਵਾਇਰਲ

ਹਿੰਦੁਸਤਾਨ ਜ਼ਿੰਦਾਬਾਦ, ਲੰਡਨ ‘ਚ ਤਿਰੰਗੇ ਖਾਤਰ ਭਿੜੀਆੰ ਭਾਰਤੀ ਮੁਸਲਿਮ ਧੀਆਂ, ਵੀਡੀਓ ਵਾਇਰਲ

London Clash: ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਇੱਕ ਵਾਰ ਫਿਰ ਝੜਪ ਦੇਖਣ ਨੂੰ ਮਿਲੀ ਹੈ। ਪਾਕਿਸਤਾਨੀਆਂ ਨੇ ਆਜ਼ਾਦੀ ਦਿਵਸ ਮਨਾਉਣ ਲਈ ਲੰਡਨ ਦੀਆਂ ਸੜਕਾਂ ‘ਤੇ ਨਿਕਲੇ ਭਾਰਤੀਆਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਨੇ ਭਾਰਤੀ ਕੁੜੀਆਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਪਰੇਸ਼ਾਨ ਕੀਤਾ।...
ਪਾਕਿਸਤਾਨ ’ਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਮਚਾਈ ਤਬਾਹੀ, 48 ਘੰਟਿਆਂ ’ਚ 327 ਲੋਕਾਂ ਦੀ ਮੌਤ

ਪਾਕਿਸਤਾਨ ’ਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਮਚਾਈ ਤਬਾਹੀ, 48 ਘੰਟਿਆਂ ’ਚ 327 ਲੋਕਾਂ ਦੀ ਮੌਤ

Floods in Pakistan: ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਬਾਰਿਸ਼ ਕਾਰਨ ਖੈਬਰ ਪਖਤੂਨਖਵਾ ਸੂਬੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। Deaths due to flood: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਿਛਲੇ 48 ਘੰਟਿਆਂ ਵਿੱਚ ਅਚਾਨਕ ਆਏ...
Pakistan ਟੀਮ ਤੋਂ ਬਾਬਰ ਅਤੇ ਰਿਜ਼ਵਾਨ ਦੀ ਹੋਈ ਛੁੱਟੀ, Asia Cup 2025 ’ਚ ਇਸ ਨਵੇਂ ਖਿਡਾਰੀ ਨੂੰ ਮਿਲੀ ਟੀਮ ਦੀ ਕਮਾਨ

Pakistan ਟੀਮ ਤੋਂ ਬਾਬਰ ਅਤੇ ਰਿਜ਼ਵਾਨ ਦੀ ਹੋਈ ਛੁੱਟੀ, Asia Cup 2025 ’ਚ ਇਸ ਨਵੇਂ ਖਿਡਾਰੀ ਨੂੰ ਮਿਲੀ ਟੀਮ ਦੀ ਕਮਾਨ

Asia Cup 2025: ਏਸ਼ੀਆ ਕੱਪ 2025 ਲਈ ਪਾਕਿਸਤਾਨ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨਡੇ ਟੀਮ ਦੇ ਕੈਪਟਨ ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਨੂੰ ਏਸ਼ੀਆ ਕੱਪ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਫਖਰ ਜ਼ਮਾਨ ਇੰਜਰੀ ਤੋਂ ਬਾਅਦ ਟੀਮ ‘ਚ ਵਾਪਸੀ ਕਰ ਰਹੇ ਹਨ। ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਟੀਮ ਟ੍ਰਾਈ...
ਪਾਕਿਸਤਾਨ ‘ਚ ਪਿਕਨਿਕ ਮਨਾਉਣ ਗਏ ਲੋਕਾਂ ‘ਤੇ ਵਰ੍ਹਾਈਆਂ ਗੋਲੀਆਂ, ਹਥਿਆਰਬੰਦਾਂ ਨੇ 7 ਲੋਕਾਂ ਦੀ ਕੀਤੀ ਹੱਤਿਆ

ਪਾਕਿਸਤਾਨ ‘ਚ ਪਿਕਨਿਕ ਮਨਾਉਣ ਗਏ ਲੋਕਾਂ ‘ਤੇ ਵਰ੍ਹਾਈਆਂ ਗੋਲੀਆਂ, ਹਥਿਆਰਬੰਦਾਂ ਨੇ 7 ਲੋਕਾਂ ਦੀ ਕੀਤੀ ਹੱਤਿਆ

Pakistan gun attack; ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਿਕਨਿਕ ਤੋਂ ਵਾਪਸ ਆ ਰਹੇ ਦੋਸਤਾਂ ਦੇ ਇੱਕ ਸਮੂਹ ‘ਤੇ ਅਣਪਛਾਤੇ ਹਥਿਆਰਬੰਦਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਦੇ ਜ਼ਖਮੀ ਹੋਣ ਦੀ...