ਫਗਵਾੜਾ ‘ਚ ਈਡੀ ਦੀ ਰੇਡ, ਤੜਕਸਾਰ ਪਹੁੰਚਿਆ 20 ਦੇ ਕਰੀਬ ਗੱਡੀਆਂ ਦਾ ਕਾਫਲਾ

ਫਗਵਾੜਾ ‘ਚ ਈਡੀ ਦੀ ਰੇਡ, ਤੜਕਸਾਰ ਪਹੁੰਚਿਆ 20 ਦੇ ਕਰੀਬ ਗੱਡੀਆਂ ਦਾ ਕਾਫਲਾ

Punjab News: ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਕੋਲ ਗੋਰਡਨ ਜਿਮ , ਸ਼ੁਗਰ ਮਿਲ ਅਤੇ ਰਾਵਲਪਿੰਡੀ ਵਿਖੇ ਟਿਕਾਣਿਆਂ ‘ਤੇ ਕੜੀ ਚੈਕਿੰਗ ਕੀਤੀ ਗਈ। ED raids Phagwara: ਪੰਜਾਬ ਤੋਂ ਵੱਡੀ ਖ਼ਬਰ ਆਈ ਹੈ, ਫਗਵਾੜਾ ਦੇ ਸ਼ੁਗਰ ਮਿਲ ਅਤੇ ਵੱਖ-ਵੱਖ ਟਿਕਾਣਿਆਂ ‘ਤੇ ਈਡੀ ਨੇ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ...
ਫਗਵਾੜਾ ਦੇ ਮਹੱਲਾ ਪਲਾਈ ਗੇਟ ‘ਚ ਘਰ ਅੰਦਰ ਹੋਈ ਗੋਲੀਬਾਰੀ, ਵਾਰਦਾਤ ਸੀਸੀਟੀਵੀ ‘ਚ ਕੈਦ

ਫਗਵਾੜਾ ਦੇ ਮਹੱਲਾ ਪਲਾਈ ਗੇਟ ‘ਚ ਘਰ ਅੰਦਰ ਹੋਈ ਗੋਲੀਬਾਰੀ, ਵਾਰਦਾਤ ਸੀਸੀਟੀਵੀ ‘ਚ ਕੈਦ

ਫਗਵਾੜਾ, 2 ਅਗਸਤ 2025 – ਫਗਵਾੜਾ ਦੇ ਮਹੱਲਾ ਪਲਾਈ ਗੇਟ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਣੀਮਤ ਰਹੀ ਕਿ ਇਸ ਵਾਰਦਾਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਦੇ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ ਕੁਲਜੀਤ ਬਸਰਾ...
Phagwara: ਬਾਈਕ ਸਵਾਰ ਲੁਟੇਰੇ ਦਵਾਈ ਲੈਣ ਨਿਕਲੀ ਬੁਜ਼ੁਰਗ ਔਰਤ ਦੇ ਕੋਲੋਂ ਪਰਸ ਲੁੱਟ ਹੋਏ ਫਰਾਰ

Phagwara: ਬਾਈਕ ਸਵਾਰ ਲੁਟੇਰੇ ਦਵਾਈ ਲੈਣ ਨਿਕਲੀ ਬੁਜ਼ੁਰਗ ਔਰਤ ਦੇ ਕੋਲੋਂ ਪਰਸ ਲੁੱਟ ਹੋਏ ਫਰਾਰ

Phagwara News: ਫਗਵਾੜਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੇਖੌਫ਼ ਲੁਟੇਰੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਮੰਡੀ ਰੋਡ ਸੈਂਟਰਟਾਊਨ ਇਲਾਕੇ ‘ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਮਾਤਾ ਨਾਲ ਦਿਨ ਦਿਹਾੜੇ ਲੁੱਟ ਦੀ...
ਫਗਵਾੜਾ ਦੇ ਪਿੰਡ ਗੰਢਵਾ ‘ਚ ਫਾਇਰਿੰਗ ; ਇਕ ਦੀ ਨੌਜਵਾਨ ਦੀ ਮੌਤ

ਫਗਵਾੜਾ ਦੇ ਪਿੰਡ ਗੰਢਵਾ ‘ਚ ਫਾਇਰਿੰਗ ; ਇਕ ਦੀ ਨੌਜਵਾਨ ਦੀ ਮੌਤ

Breaking News: ਫਗਵਾੜਾ ਨੇੜੇ ਪਿੰਡ ਗੰਢਵਾ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਕੁਮਾਰ ਪੁੱਤਰ ਦਿਲਬਾਗ ਰਾਜ ਵਾਸੀ ਪਿੰਡ ਗੰਢਵਾ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਗੰਢਵਾ ਦਾ ਰਹਿਣ ਵਾਲਾ ਨਵਜੋਤ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ...
ਫਗਵਾੜਾ ‘ਚ ਗੁਰੂ ਘਰ ਗੂੰਜੀਆਂ ਗੋਲੀਆਂ , ਤਿੰਨ ਨਿਹੰਗ ਜ਼ਖਮੀ, ਜਾਣੋ ਪੂਰਾ ਮਾਮਲਾ

ਫਗਵਾੜਾ ‘ਚ ਗੁਰੂ ਘਰ ਗੂੰਜੀਆਂ ਗੋਲੀਆਂ , ਤਿੰਨ ਨਿਹੰਗ ਜ਼ਖਮੀ, ਜਾਣੋ ਪੂਰਾ ਮਾਮਲਾ

Phagwara News: ਫਗਵਾੜਾ ਦੇ ਪਿੰਡ ਹਰਦਾਸਪੁਰ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਅਤੇ ਇਸ ਦੌਰਾਨ, ਗੋਲੀ ਚਲਾਉਣ ਵਾਲਾ ਖੁਦ ਤਿੰਨ ਨਿਹੰਗ ਸਿੰਘਾਂ ਸਮੇਤ ਗੋਲੀਆਂ ਨਾਲ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਪਹਿਲਾਂ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ...