ਫਗਵਾੜਾ ਰੋਡ ‘ਤੇ ਗੁਰਾਇਆ ਨੇੜੇ ਬੱਸ ਦੀ ਬ੍ਰੇਕ ਫੇਲ, ਕਾਰ ਨਾਲ ਹੋਈ ਜ਼ਬਰਦਸਤ ਟੱਕਰ

ਫਗਵਾੜਾ ਰੋਡ ‘ਤੇ ਗੁਰਾਇਆ ਨੇੜੇ ਬੱਸ ਦੀ ਬ੍ਰੇਕ ਫੇਲ, ਕਾਰ ਨਾਲ ਹੋਈ ਜ਼ਬਰਦਸਤ ਟੱਕਰ

Phagwara Road massive collision with car: ਫਗਵਾੜਾ ਰੋਡ ‘ਤੇ ਗੁਰਾਇਆ ਨੇੜੇ ਇਕ ਪ੍ਰਾਈਵੇਟ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਵੋਕਸਵੈਗਨ ਪੋਲੋ ਕਾਰ ਨਾਲ ਭਿਆਨਕ ਟੱਕਰ ਹੋਈ। ਹਾਦਸੇ ਦੀ ਸੁਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ, ਏ.ਐਸ.ਆਈ. ਜਸਵਿੰਦਰ ਸਿੰਘ ਦੀ ਅਗਵਾਈ ਹੇਠ, ਮੌਕੇ ‘ਤੇ ਪਹੁੰਚੀ। ਕਿਵੇਂ ਹੋਇਆ...