ਭਾਰਤੀ ਪਹਿਲਵਾਨਾਂ ਲਈ ਖੁਸ਼ਖਬਰੀ, ਖੇਡ ਮੰਤਰਾਲੇ ਨੇ WFI ਤੋਂ ਹਟਾਈ ਪਾਬੰਦੀ

ਭਾਰਤੀ ਪਹਿਲਵਾਨਾਂ ਲਈ ਖੁਸ਼ਖਬਰੀ, ਖੇਡ ਮੰਤਰਾਲੇ ਨੇ WFI ਤੋਂ ਹਟਾਈ ਪਾਬੰਦੀ

ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਤੋਂ ਬੈਨ ਹਟਾ ਦਿੱਤਾ ਹੈ। ਇਹ ਪਾਬੰਦੀ 24 ਦਸੰਬਰ 2023 ਨੂੰ ਭਾਰਤੀ ਕੁਸ਼ਤੀ ਸੰਘ ਯਾਨੀ WFI ‘ਤੇ ਲਗਾਈ ਗਈ ਸੀ। ਇਹ ਮੁਅੱਤਲੀ ਫੈਡਰੇਸ਼ਨ ਦੀਆਂ ਮਨਮਾਨੀਆਂ ਕਾਰਵਾਈਆਂ ਕਾਰਨ ਲਗਾਈ ਗਈ ਸੀ। ਭਾਰਤੀ ਪਹਿਲਵਾਨਾਂ ਲਈ ਖੁਸ਼ਖਬਰੀ, ਖੇਡ ਮੰਤਰਾਲੇ ਨੇ WFI ਤੋਂ ਹਟਾਈ ਪਾਬੰਦੀ Sports...