ਜਲੰਧਰ ਦੇ ਮਸ਼ਹੂਰ Eastwood Village ‘ਚ ਮੱਚਿਆ ਹੰਗਾਮਾ, ਮਾਲਕ ਦੇ ਪੁੱਤਰ ਅਤੇ ਭਤੀਜੇ ‘ਤੇ ਹਮਲਾ

ਜਲੰਧਰ ਦੇ ਮਸ਼ਹੂਰ Eastwood Village ‘ਚ ਮੱਚਿਆ ਹੰਗਾਮਾ, ਮਾਲਕ ਦੇ ਪੁੱਤਰ ਅਤੇ ਭਤੀਜੇ ‘ਤੇ ਹਮਲਾ

Jalandhar News: ਗੁਰੂ ਨਾਨਕ ਮਿਸ਼ਨ ਚੌਕ ‘ਤੇ ਸਥਿਤ ਨੋਟੋਰੀਅਸ ਕਲੱਬ ਕਮ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਮੱਚ ਗਿਆ, ਜਦੋਂ ਮਾਡਲ ਟਾਊਨ ਅਤੇ 66 ਫੁੱਟ ਰੋਡ ਦੇ ਲੋਕਾਂ ਨੇ ਈਸਟਵੁੱਡ ਵਿਲੇਜ ਦੀ ਮਾਲਕ ਤ੍ਰਿਵੇਣੀ ਮਲਹੋਤਰਾ ਦੇ ਪੁੱਤਰ ਅਤੇ ਭਤੀਜੇ ‘ਤੇ ਸ਼ਰਾਬੀ ਹਾਲਤ ਵਿੱਚ ਹਮਲਾ ਕਰ ਦਿੱਤਾ। ਹਮਲੇ ਦੌਰਾਨ, ਉਸਦੇ...