ਪੰਜਾਬ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪਾਲੀਵੁੱਡ, ਸਰਤਾਜ ਨੇ ਪਰਿਵਾਰਾਂ ਨੂੰ ਭੇਜਿਆ ਰਾਸ਼ਨ

ਪੰਜਾਬ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪਾਲੀਵੁੱਡ, ਸਰਤਾਜ ਨੇ ਪਰਿਵਾਰਾਂ ਨੂੰ ਭੇਜਿਆ ਰਾਸ਼ਨ

Punjab Floods News: ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਅੱਗੇ ਆ ਰਹੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ, ਅਜਿਹੀ ਸਥਿਤੀ ਵਿੱਚ, ਕਲਾਕਾਰ ਖੁਦ ਮੈਦਾਨ ਵਿੱਚ ਆ ਰਹੇ ਹਨ ਤੇ ਪੀੜਤਾਂ ਨੂੰ ਰਾਹਤ ਪਹੁੰਚਾ ਰਹੇ ਹਨ। ਪ੍ਰਸਿੱਧ ਸੂਫੀ ਗਾਇਕ...