ਪੰਜਾਬ ਸਰਕਾਰ ਵੱਲੋਂ SKM ਅਤੇ BKU ਉਗਰਾਹਾਂ ਨੂੰ ਮਿਲਿਆ ਮੀਟਿੰਗ ਦਾ ਸੱਦਾ

ਪੰਜਾਬ ਸਰਕਾਰ ਵੱਲੋਂ SKM ਅਤੇ BKU ਉਗਰਾਹਾਂ ਨੂੰ ਮਿਲਿਆ ਮੀਟਿੰਗ ਦਾ ਸੱਦਾ

Farmer Meeting: ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਲਈ ਸੱਦਾ ਮਿਲ ਗਿਆ ਹੈ। 21 ਮਾਰਚ ਨੂੰ ਪੰਜਾਬ ਭਵਨ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਵਿਚ ਇਹ ਮੀਟਿੰਗ...