ਵਿਆਹੀ ਮਸ਼ੂਕ ਨੂੰ ਮਿਲਣ ਉਸਦੇ ਘਰ ਪਹੁੰਚਿਆ ਆਸ਼ਕ, ਪਿੰਡ ਵਾਲਿਆਂ ਨੇ ਦੋਵਾਂ ਨੂੰ ਖੰਭੇ ਨਾਲ ਜੂੜਿਆ

ਵਿਆਹੀ ਮਸ਼ੂਕ ਨੂੰ ਮਿਲਣ ਉਸਦੇ ਘਰ ਪਹੁੰਚਿਆ ਆਸ਼ਕ, ਪਿੰਡ ਵਾਲਿਆਂ ਨੇ ਦੋਵਾਂ ਨੂੰ ਖੰਭੇ ਨਾਲ ਜੂੜਿਆ

ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸਦੀ ਨਿੰਦਾ ‘ਤਾਲਿਬਾਨੀ ਫ਼ਰਮਾਨ’ ਵਜੋਂ ਕੀਤੀ ਜਾ ਰਹੀ ਹੈ। ਦਰਅਸਲ, ਭਾਰਗਾਮਾ ਥਾਣਾ ਖੇਤਰ ਦੇ ਸਿਬਰਬਾਨੀ ਪੰਚਾਇਤ ਵਿੱਚ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਬੁਰੀ...