Sidhu Moosewala Murder Case ‘ਚ ਹਥਿਆਰ ਸਪਲਾਈ ਕਰਨ ਵਾਲਾ ਅੰਸਾਰੀ ਹੋਇਆ ਲਾਪਤਾ

Sidhu Moosewala Murder Case ‘ਚ ਹਥਿਆਰ ਸਪਲਾਈ ਕਰਨ ਵਾਲਾ ਅੰਸਾਰੀ ਹੋਇਆ ਲਾਪਤਾ

Sidhu Moosewala : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅੰਸਾਰੀ ਲਾਪਤਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਬਾਜ ਅੰਸਾਰੀ ਨੂੰ 18 ਜੂਨ ਨੂੰ ਅਪਣੀ ਪਤਨੀ ਦੀ ਸਰਜਰੀ ਲਈ ਜਮਾਨਤ ਦਿੱਤੀ ਗਈ ਸੀ। ਇਹ ਜਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ। 18 ਜੁਲਾਈ ਨੂੰ ਉਸ ਨੇ...