Punjab Haryana water: ਪਾਣੀ ਦੇ ਮੁੱਦੇ ‘ਤੇ ਵਿਸ਼ੇਸ ਇਜਲਾਸ ਅੱਜ, ਹਰਿਆਣਾ ਨੂੰ ਪਾਣੀ ਨਾ ਦੇਣ ‘ਤੇ ਆਵੇਗਾ ਮਤਾ, ਸਾਰੀਆਂ ਪਾਰਟੀਆਂ ਇੱਕਜੁਟ

Punjab Haryana water: ਪਾਣੀ ਦੇ ਮੁੱਦੇ ‘ਤੇ ਵਿਸ਼ੇਸ ਇਜਲਾਸ ਅੱਜ, ਹਰਿਆਣਾ ਨੂੰ ਪਾਣੀ ਨਾ ਦੇਣ ‘ਤੇ ਆਵੇਗਾ ਮਤਾ, ਸਾਰੀਆਂ ਪਾਰਟੀਆਂ ਇੱਕਜੁਟ

Special Assembly session Punjab: ਭਾਖੜਾ-ਬਿਆਸ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਅੱਜ (5 ਮਈ) ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਹੈ। ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਸਮੇਂ ਦੌਰਾਨ, ਹਰਿਆਣਾ ਨੂੰ ਪਾਣੀ ਨਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ।...