ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਨੰਬਰ, 36 ਲੱਖ ਦਾ ਵਿਕਿਆ CH01-DA0001

ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਨੰਬਰ, 36 ਲੱਖ ਦਾ ਵਿਕਿਆ CH01-DA0001

Auction of fancy numbers; ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਕੀਮਤ ਦੀ ਕੋਈ ਪਰਵਾਹ ਨਹੀਂ ਹੈ। ਨਵੀਂ ਸੀਰੀਜ਼ CH01-DA ਦੀ ਨਿਲਾਮੀ ਸੈਕਟਰ-17 ਵਿੱਚ ਸਥਿਤ RLA (ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ) ਵਿਖੇ ਕੀਤੀ ਗਈ ਸੀ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ ਬਣ ਗਿਆ ਹੈ।...