ਅੱਜ ਭਲਕੇ ਖੁੱਲ੍ਹਣਗੇ ਸੂਬੇ ਦੇ ਸਕੂਲ, ਮਨਾਇਆ ਜਾਵੇਗਾ “ਆਓ ਸਕੂਲ ਚੱਲੀਏ” ਪ੍ਰੋਗਰਾਮ

ਅੱਜ ਭਲਕੇ ਖੁੱਲ੍ਹਣਗੇ ਸੂਬੇ ਦੇ ਸਕੂਲ, ਮਨਾਇਆ ਜਾਵੇਗਾ “ਆਓ ਸਕੂਲ ਚੱਲੀਏ” ਪ੍ਰੋਗਰਾਮ

Latest Punjab News: ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਪੂਰਨ ਸਿੱਖਿਆ, ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ ਅਤੇ ਵਿਅਕਤੀਗਤ ਵਿਕਾਸ ਵੱਲ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸੰਦਰਭ ਵਿੱਚ, 1 ਜੁਲਾਈ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ...