ਅਪ੍ਰੈਲ ਤੋਂ ਬਾਅਦ ਹੁਣ ਦਸੰਬਰ ਵਿੱਚ ਸੋਨੇ ਦੀਆਂ ਕੀਮਤਾਂ ਵਧਣਗੀਆਂ! 10 ਗ੍ਰਾਮ ਦੀ ਕੀਮਤ 1 ਲੱਖ ਤੋਂ ਪਾਰ ਹੋ ਸਕਦੀ ਹੈ

ਅਪ੍ਰੈਲ ਤੋਂ ਬਾਅਦ ਹੁਣ ਦਸੰਬਰ ਵਿੱਚ ਸੋਨੇ ਦੀਆਂ ਕੀਮਤਾਂ ਵਧਣਗੀਆਂ! 10 ਗ੍ਰਾਮ ਦੀ ਕੀਮਤ 1 ਲੱਖ ਤੋਂ ਪਾਰ ਹੋ ਸਕਦੀ ਹੈ

Gold Prices in India: ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਵੱਡੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਤੋਂ ਬਾਅਦ, ਦਸੰਬਰ ਵਿੱਚ ਸੋਨੇ ਦੀ ਕੀਮਤ ਫਿਰ 1 ਲੱਖ ਦੇ ਪੱਧਰ ‘ਤੇ ਪਹੁੰਚ ਜਾਵੇਗੀ। ਇਸ ਸਾਲ, ਅਮਰੀਕੀ ਟੈਰਿਫ, ਆਪ੍ਰੇਸ਼ਨ ਸਿੰਦੂਰ, ਈਰਾਨ-ਇਜ਼ਰਾਈਲ ਯੁੱਧ ਦੇ...