ਦਿੱਲੀ ਦੇ ਕਾਰੋਬਾਰੀ ਅਤੇ 9 ਹੋਰ ਫ਼ਰੀਦਕੋਟ ਦੇ ਸਾਬਕਾ ਸ਼ਾਸਕ ਦੀਆਂ 25,000 ਕਰੋੜ ਦੀਆਂ ਜਾਇਦਾਦਾਂ ‘ਚ ਮੰਗਿਆ ਹਿੱਸਾ

ਦਿੱਲੀ ਦੇ ਕਾਰੋਬਾਰੀ ਅਤੇ 9 ਹੋਰ ਫ਼ਰੀਦਕੋਟ ਦੇ ਸਾਬਕਾ ਸ਼ਾਸਕ ਦੀਆਂ 25,000 ਕਰੋੜ ਦੀਆਂ ਜਾਇਦਾਦਾਂ ‘ਚ ਮੰਗਿਆ ਹਿੱਸਾ

Punjab News: ਦਿੱਲੀ ਦੇ ਵਪਾਰੀ ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਐਗਜ਼ੀਕਿਊਸ਼ਨ ਪਟੀਸ਼ਨ (ਹਿੱਸਾ ਦਾਅਵਾ) ਦਾਇਰ ਕੀਤੀ ਹੈ। ਇਨ੍ਹਾਂ ਨੇ ਫਰੀਦਕੋਟ ਦੇ ਮਹਾਰਾਜਾ ਦੀਆਂ ਤਿੰਨ ਧੀਆਂ ’ਚੋਂ ਇੱਕ ਰਾਜਕੁਮਾਰੀ ਮਹੀਪ ਇੰਦਰ ਕੌਰ ਦੇ ਕਾਨੂੰਨੀ ਵਾਰਸ ਹੋਣ ਦਾ ਦਾਅਵਾ ਕਰਦਿਆਂ ਪਟੀਸ਼ਨ...