ਚੰਡੀਗੜ੍ਹ ਵਿੱਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ: ਸਰਕਾਰੀ ਘਰ ਦਾ ਨਹੀਂ ਦਿੱਤਾ ਕਿਰਾਇਆ

ਚੰਡੀਗੜ੍ਹ ਵਿੱਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ: ਸਰਕਾਰੀ ਘਰ ਦਾ ਨਹੀਂ ਦਿੱਤਾ ਕਿਰਾਇਆ

Notice to Kirron Kher: ਚੰਡੀਗੜ੍ਹ ਦੀ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਕਿਰਨ ਖੇਰ ‘ਤੇ ਸੈਕਟਰ 7 ਵਿੱਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਮਕਾਨ ਨੰਬਰ ਟੀ-6/23 ਲਈ ਲਾਇਸੈਂਸ ਫੀਸ ਵਜੋਂ ਲਗਭਗ 13 ਲੱਖ ਰੁਪਏ ਬਕਾਇਆ ਹਨ। ਭਾਜਪਾ ਨੇਤਾ ਨੂੰ ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਨੇ 24 ਜੂਨ, 2025 ਨੂੰ ਸੈਕਟਰ 8-ਏ ਵਿੱਚ...