ਕਿਸਾਨ ਦੇ ਬੈਂਕ ਖਾਤੇ ‘ਚ ਆਏ 10 ਲੱਖ ਕਰੋੜ ਰੁਪਏ: 37 ਅੰਕਾਂ ਵਾਲਾ ਬਕਾਇਆ ਵੇਖ ਹੈਰਾਨ ਹੋਇਆ; ਖਾਤਾ ਹੋਇਆ ਫ੍ਰੀਜ਼

ਕਿਸਾਨ ਦੇ ਬੈਂਕ ਖਾਤੇ ‘ਚ ਆਏ 10 ਲੱਖ ਕਰੋੜ ਰੁਪਏ: 37 ਅੰਕਾਂ ਵਾਲਾ ਬਕਾਇਆ ਵੇਖ ਹੈਰਾਨ ਹੋਇਆ; ਖਾਤਾ ਹੋਇਆ ਫ੍ਰੀਜ਼

ViralNews: ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ‘ਚ ਰਹਿਣ ਵਾਲੇ ਕਿਸਾਨ ਵਿਨੈ ਪਾਂਡੇ ਦੇ ਬੈਂਕ ਖਾਤੇ ਵਿੱਚ ਇੱਕ ਅਜਿਹੀ ਰਕਮ ਆ ਗਈ, ਜਿਸ ਦੀ ਉਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। ਕੋਟਕ ਮਹਿੰਦਰਾ ਬੈਂਕ ਦੇ ਮੋਬਾਈਲ ਐਪ ‘ਚ ਉਸ ਦੇ ਖਾਤੇ ਦਾ ਬਕਾਇਆ 37 ਅੰਕਾਂ ਦਾ ਸੀ — ਲਗਭਗ 10 ਲੱਖ ਕਰੋੜ ਤੋਂ ਵੀ ਵੱਧ। ਇਹ ਦੇਖ ਕੇ...