3 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਕਰੇਗਾ ਪੰਜਾਬ ਬੋਰਡ, ਭਲਕੇ ਐਲਾਨੇ ਜਾਣਗੇ 10ਵੀਂ ਦੇ ਨਤੀਜੇ

3 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਕਰੇਗਾ ਪੰਜਾਬ ਬੋਰਡ, ਭਲਕੇ ਐਲਾਨੇ ਜਾਣਗੇ 10ਵੀਂ ਦੇ ਨਤੀਜੇ

PSEB Class 10th Result: ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਜਾਂ ਦੁਪਹਿਰ 2.30 ਵਜੇ ਤੋਂ ਸਕੂਲ ਜਾ ਕੇ ਨਤੀਜਾ ਦੇਖ ਸਕਣਗੇ। Punjab School Education Board 10th Class Result 2025: ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਮਾਤ ਦਾ ਨਤੀਜਾ ਕੱਲ੍ਹ ਯਾਨੀ 16 ਮਈ ਨੂੰ ਐਲਾਨੇਗਾ। ਪੀਐਸਈਬੀ ਨੇ ਨਤੀਜਾ ਘੋਸ਼ਿਤ ਕਰਨ...