PSEB 10th Result 2025: ਜਲਦੀ ਹੀ ਜਾਰੀ ਕੀਤਾ ਜਾਵੇਗਾ ਪੰਜਾਬ ਬੋਰਡ ਮੈਟ੍ਰਿਕ ਦਾ ਨਤੀਜਾ, ਜਾਣੋ ਕਿਵੇਂ ਅਤੇ ਕਿਥੇ ਪਤਾ ਲੱਗੇਗਾ ਨਤੀਜਾ

PSEB 10th Result 2025: ਜਲਦੀ ਹੀ ਜਾਰੀ ਕੀਤਾ ਜਾਵੇਗਾ ਪੰਜਾਬ ਬੋਰਡ ਮੈਟ੍ਰਿਕ ਦਾ ਨਤੀਜਾ, ਜਾਣੋ ਕਿਵੇਂ ਅਤੇ ਕਿਥੇ ਪਤਾ ਲੱਗੇਗਾ ਨਤੀਜਾ

Punjab Board PSEB 10th Result 202੫: ਪੰਜਾਬ ਬੋਰਡ 10ਵੀਂ ਦਾ ਨਤੀਜਾ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਜਾਵੇਗਾ। ਨਤੀਜੇ ਅਪ੍ਰੈਲ ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਆਉਣ ਦੀ ਉਮੀਦ ਹੈ। Punjab Board PSEB 10th Result 2025 Updates, pseb.ac.in: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਜਲਦੀ ਹੀ...