Ahmedabad Plane Crash ਮਗਰੋਂ 112 ਪਾਇਲਟ ਅਚਾਨਕ ਹੋਏ ਬਿਮਾਰ!

Ahmedabad Plane Crash ਮਗਰੋਂ 112 ਪਾਇਲਟ ਅਚਾਨਕ ਹੋਏ ਬਿਮਾਰ!

Ahmedabad Plane Crash: 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਚਾਰ ਦਿਨ ਬਾਅਦ, ਏਅਰ ਇੰਡੀਆ ਦੇ 112 ਪਾਇਲਟ ਛੁੱਟੀ ‘ਤੇ ਚਲੇ ਗਏ ਅਤੇ ਆਪਣੇ ਆਪ ਨੂੰ ਬਿਮਾਰ ਦੱਸਦਿਆਂ ‘sick leave’ ਲੈ ਲਈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਸੰਸਦ ਵਿੱਚ ਇਹ ਜਾਣਕਾਰੀ...