Gujrat ; ਸੂਰਤ ਵਿੱਚ ਡਾਇਮੰਡ ਕੰਪਨੀ ਦੇ ਵਾਟਰ ਕੂਲਰ ਵਿੱਚ ਜ਼ਹਿਰ ਕਿਸ ਨੇ ਮਿਲਾਇਆ ਜ਼ਹਿਰ ? 118 ਕਰਮਚਾਰੀਆਂ ਦੀ ਸਿਹਤ ਵਿਗੜੀ ਸਿਹਤ

Gujrat ; ਸੂਰਤ ਵਿੱਚ ਡਾਇਮੰਡ ਕੰਪਨੀ ਦੇ ਵਾਟਰ ਕੂਲਰ ਵਿੱਚ ਜ਼ਹਿਰ ਕਿਸ ਨੇ ਮਿਲਾਇਆ ਜ਼ਹਿਰ ? 118 ਕਰਮਚਾਰੀਆਂ ਦੀ ਸਿਹਤ ਵਿਗੜੀ ਸਿਹਤ

Gujrat ; ਦੇ ਸੂਰਤ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ, ਕਿਸੇ ਨੇ ਕਪੋਦਰਾ ਇਲਾਕੇ ਦੇ ਮਿਲੇਨੀਅਮ ਕੰਪਲੈਕਸ ਵਿੱਚ ਸਥਿਤ ਅਨਭਾ ਜੇਮਸ ਨਾਮਕ ਇੱਕ ਡਾਇਮੰਡ ਕੰਪਨੀ ਦੇ ਵਾਟਰ ਕੂਲਰ ਵਿੱਚ ਜ਼ਹਿਰੀਲਾ ਪਦਾਰਥ ਮਿਲਾਇਆ। ਇਸ ਕਾਰਨ ਕੰਪਨੀ ਦੇ 118 ਕਰਮਚਾਰੀ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ...