Maharashtra Incident: ਲਿਫਟ ਦਾ ਦਰਵਾਜ਼ਾ ਬੰਦ ਕਰਨ ‘ਤੇ ਦੋਸਤ ਦੇ ਪਿਤਾ ਨੂੰ ਆਇਆ ਗੁੱਸਾ , 12 ਸਾਲਾ ਬੱਚੇ ਨੂੰ ਮਾਰਿਆ ਥੱਪੜ

Maharashtra Incident: ਲਿਫਟ ਦਾ ਦਰਵਾਜ਼ਾ ਬੰਦ ਕਰਨ ‘ਤੇ ਦੋਸਤ ਦੇ ਪਿਤਾ ਨੂੰ ਆਇਆ ਗੁੱਸਾ , 12 ਸਾਲਾ ਬੱਚੇ ਨੂੰ ਮਾਰਿਆ ਥੱਪੜ

Maharashtra lift incident: ਮੁੰਬਈ ਦੇ ਨਾਲ ਲੱਗਦੇ ਠਾਣੇ (Maharashtra Child Beaten In Lift) ਵਿੱਚ ਇੱਕ 12 ਸਾਲ ਦੇ ਮੁੰਡੇ ਦੀ ਕੁੱਟਮਾਰ ਕੀਤੀ ਗਈ। ਬੱਚੇ ਦਾ ਇੱਕੋ ਇੱਕ ਕਸੂਰ ਸੀ ਕਿ ਉਸਨੇ ਲਿਫਟ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ। ਇਸ ਨਾਲ ਇੱਕ ਆਦਮੀ ਇੰਨਾ ਗੁੱਸੇ ਵਿੱਚ ਆਇਆ ਕਿ ਉਸਨੇ ਬੱਚੇ ਨੂੰ ਜ਼ੋਰਦਾਰ ਥੱਪੜ ਮਾਰ...