180 ਯਾਤਰੀਆਂ ਦੀ ਬਜਾਏ 15 ਯਾਤਰੀਆਂ ਨਾਲ ਏਅਰ ਇੰਡੀਆ ਨੇ ਭਰੀ ਉਡਾਣ, ਜਾਣੋ ਕਿਉਂ ਮਚੀ ਹਫੜਾ-ਦਫੜੀ?

180 ਯਾਤਰੀਆਂ ਦੀ ਬਜਾਏ 15 ਯਾਤਰੀਆਂ ਨਾਲ ਏਅਰ ਇੰਡੀਆ ਨੇ ਭਰੀ ਉਡਾਣ, ਜਾਣੋ ਕਿਉਂ ਮਚੀ ਹਫੜਾ-ਦਫੜੀ?

Air india flight; ਭੁਜ ਹਵਾਈ ਅੱਡੇ ‘ਤੇ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਸ਼ਨੀਵਾਰ ਨੂੰ ਇੱਕ ਗੜਬੜੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਭੁਜ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਸਿਰਫ਼ 15 ਯਾਤਰੀਆਂ ਨਾਲ ਉਡਾਣ ਭਰੀ ਸੀ। ਜਿਸ ਕਾਰਨ ਕਈ ਯਾਤਰੀ ਫਸ ਗਏ। 180 ਸੀਟਾਂ ਵਾਲੀ ਇੱਕ ਉਡਾਣ ਪਹੁੰਚਣੀ ਸੀ, ਪਰ ਉਸ ਦੀ...