ਲਾਲ ਚੌਕ ‘ਚ ਤਿਰੰਗਾ: ਦੇਸ਼ਭਗਤੀ ਦੇ ਰੰਗਾਂ ‘ਚ ਰੰਗਿਆ ਕਸ਼ਮੀਰ, ਅਹਿਮਦਾਬਾਦ ਤੋਂ 1500 km  ਤੈਅ ਕਰਕੇ ਪਹੁੰਚਿਆ ਅਰੁਣ ਹਰਿਆਣਵੀ

ਲਾਲ ਚੌਕ ‘ਚ ਤਿਰੰਗਾ: ਦੇਸ਼ਭਗਤੀ ਦੇ ਰੰਗਾਂ ‘ਚ ਰੰਗਿਆ ਕਸ਼ਮੀਰ, ਅਹਿਮਦਾਬਾਦ ਤੋਂ 1500 km ਤੈਅ ਕਰਕੇ ਪਹੁੰਚਿਆ ਅਰੁਣ ਹਰਿਆਣਵੀ

ਸ਼੍ਰੀਨਗਰ, 15 ਅਗਸਤ 2025 – ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਂਕ ਦਾ ਨਜ਼ਾਰਾ ਦੇਸ਼ ਭਗਤੀ ਨਾਲ ਭਰਪੂਰ ਰਿਹਾ। ਤਿਰੰਗੇ ਦੇ ਰੰਗਾਂ ‘ਚ ਰੰਗਿਆ ਇਹ ਇਲਾਕਾ ਹੁਣ ਨਵੀਂ ਕਸ਼ਮੀਰ ਦੀ ਪਛਾਣ ਬਣ ਰਿਹਾ ਹੈ।  ਅਹਿਮਦਾਬਾਦ ਤੋਂ ਲਾਲ ਚੌਂਕ ਤੱਕ – ਅਰੁਣ ਹਰਿਆਣੀ ਦੀ ਦੇਸ਼ ਭਗਤੀ...