Maharashtra:ਉਸਾਰੀ ਅਧੀਨ ਮੰਦਰ ਦਾ ਗੇਟ ਡਿੱਗਣ ਕਾਰਨ ਵੱਡਾ ਹਾਦਸਾ , 17 ਮਜ਼ਦੂਰ ਹੋਏ ਜ਼ਖਮੀ, 3 ਦੀ ਹਾਲਤ ਗੰਭੀਰ

Maharashtra:ਉਸਾਰੀ ਅਧੀਨ ਮੰਦਰ ਦਾ ਗੇਟ ਡਿੱਗਣ ਕਾਰਨ ਵੱਡਾ ਹਾਦਸਾ , 17 ਮਜ਼ਦੂਰ ਹੋਏ ਜ਼ਖਮੀ, 3 ਦੀ ਹਾਲਤ ਗੰਭੀਰ

Koradi temple accident; ਨਾਗਪੁਰ ਦੇ ਕੋਰਾਡੀ ਇਲਾਕੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਮਹਾਲਕਸ਼ਮੀ ਜਗਦੰਬਾ ਦੇਵਸਥਾਨ ਦੇ ਅਧੂਰੇ ਮੰਦਰ ਦੇ ਪ੍ਰਵੇਸ਼ ਦੁਆਰ ਦੀ ਸਲੈਬ ਅਚਾਨਕ ਡਿੱਗ ਗਈ, ਜਿਸ ਵਿੱਚ 17 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। Nagpur temple...