Sri Fatehgarh Sahib ; ਬੱਸੀ ਪਠਾਣਾ ‘ਚ ਪਰਿਵਾਰ ਨੇ ਕਾਈਮ ਕੀਤੀ ਮਿਸਾਲ, ਧੀ ਦੀ ਮੌਤ ਮਗਰੋਂ ਅੰਗ ਕੀਤੇ ਦਾਨ

Sri Fatehgarh Sahib ; ਬੱਸੀ ਪਠਾਣਾ ‘ਚ ਪਰਿਵਾਰ ਨੇ ਕਾਈਮ ਕੀਤੀ ਮਿਸਾਲ, ਧੀ ਦੀ ਮੌਤ ਮਗਰੋਂ ਅੰਗ ਕੀਤੇ ਦਾਨ

Sri Fatehgarh Sahib News: 17 ਸਾਲਾਂ ਹਰਪ੍ਰੀਤ ਦੀਆਂ ਦਾਨ ਕੀਤੀਆਂ ਦੋ ਕਿਡਨੀਆਂ ਤੇ ਲੀਵਰ ਹੁਣ ਇਸ ਦੁਨੀਆ ‘ਤੇ 3 ਲੋਕਾਂ ਨੂੰ ਨਵੀਂ ਜਿੰਦਗੀ ਦੇਣਗੇ। Donates Organs: ਕਿਹਾ ਜਾਂਦਾ ਹੈ ਅੰਗਦਾਨ ਮਹਾਦਾਨ। ਅੱਜ ਕਲ੍ਹ ਲੋਕਾਂ ਨੂੰ ਇਸ ਬਾਰ ਵਧੇਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਲੋਕ ਇਹ ਮਨੁੱਖਤਾ ਵਾਲਾ ਕੰਮ ਕਰਕੇ...