ਅਯੁੱਧਿਆ ਰਾਮ ਮੰਦਰ ‘ਤੇ ਲੱਗੇ ਸੋਨੇ ਦੇ ਦਰਵਾਜ਼ੇ, 6 ਦਰਵਾਜਿਆਂ ‘ਚ ਲੱਗਿਆ 18ਕਿਲੋ ਸੋਨਾ,ਜੂਨ ‘ਚ ਸ਼ੁਰੂ ਹੋਣਗੇ ਰਾਮ ਮੰਦਿਰ ਦੇ ਦਰਸ਼ਨ

ਅਯੁੱਧਿਆ ਰਾਮ ਮੰਦਰ ‘ਤੇ ਲੱਗੇ ਸੋਨੇ ਦੇ ਦਰਵਾਜ਼ੇ, 6 ਦਰਵਾਜਿਆਂ ‘ਚ ਲੱਗਿਆ 18ਕਿਲੋ ਸੋਨਾ,ਜੂਨ ‘ਚ ਸ਼ੁਰੂ ਹੋਣਗੇ ਰਾਮ ਮੰਦਿਰ ਦੇ ਦਰਸ਼ਨ

Ayodhya Ram Mandir Golden Doors:ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੀ ਦਿਵਯਤਾ ਅਤੇ ਸ਼ਾਨ ਹਰ ਰੋਜ਼ ਇੱਕ ਨਵੀਂ ਉਚਾਈ ‘ਤੇ ਪਹੁੰਚ ਰਹੀ ਹੈ। ਹੁਣ ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਛੇ ਵਿਸ਼ਾਲ ਦਰਵਾਜ਼ਿਆਂ ‘ਤੇ ਕੁੱਲ 18 ਕਿਲੋ ਸੋਨਾ ਚੜ੍ਹਾਇਆ ਜਾ ਰਿਹਾ ਹੈ। ਹਰੇਕ ਦਰਵਾਜ਼ੇ ‘ਤੇ ਲਗਭਗ...