ਹਰਿਆਣਾ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਦੇਵੇਗੀ ਨੌਕਰੀ! CM ਸੈਣੀ ਦਾ ਸਦਨ ‘ਚ ਵੱਡਾ ਐਲਾਨ

ਹਰਿਆਣਾ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਦੇਵੇਗੀ ਨੌਕਰੀ! CM ਸੈਣੀ ਦਾ ਸਦਨ ‘ਚ ਵੱਡਾ ਐਲਾਨ

ਹਰਿਆਣਾ ਸਰਕਾਰ ਹੁਣ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਨੌਕਰੀਆਂ ਦੇਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਹੈ। ਸੀਐੱਮ ਸੈਣੀ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਹਰਿਆਣਾ ਸਰਕਾਰ ਵਿੱਚ ਢੁਕਵੀਂ ਨੌਕਰੀਆਂ ਮਿਲਣਗੀਆਂ। ਤੁਹਾਨੂੰ...