ਮੋਹਾਲੀ ‘ਚ ਬਜ਼ੁਰਗ ਕਤਲ ਮਾਮਲੇ ‘ਚ 2 ਨਿਹੰਗ ਗ੍ਰਿਫ਼ਤਾਰ, 2 ਦੋਸ਼ੀ ਅਜੇ ਵੀ ਫ਼ਰਾਰ

ਮੋਹਾਲੀ ‘ਚ ਬਜ਼ੁਰਗ ਕਤਲ ਮਾਮਲੇ ‘ਚ 2 ਨਿਹੰਗ ਗ੍ਰਿਫ਼ਤਾਰ, 2 ਦੋਸ਼ੀ ਅਜੇ ਵੀ ਫ਼ਰਾਰ

Mohali old man Paramjeet murder case 2 arrested; ਮੋਹਾਲੀ ਦੇ ਸੋਹਾਣਾ ਪਿੰਡ ਵਿੱਚ 5 ਸਤੰਬਰ ਨੂੰ ਹੋਏ 63 ਸਾਲਾ ਪਰਮਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਹਮਲੇ ਵਿੱਚ ਸ਼ਾਮਲ ਸੈਕਟਰ-70 ਤੋਂ ਦੋ ਮੁਲਜ਼ਮਾਂ ਧਰਮਪ੍ਰੀਤ ਸਿੰਘ ਅਤੇ ਹਰਨੂਰ ਨੂੰ ਤਲਵਾਰਾਂ ਅਤੇ ਬਰਛਿਆਂ ਨਾਲ...