ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ, ਪੰਜ ਦੇਸੀ ਪਿਸਤੌਲ ਤੇ 10 ਮੈਗਜ਼ੀਨ ਬਰਾਮਦ

ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ, ਪੰਜ ਦੇਸੀ ਪਿਸਤੌਲ ਤੇ 10 ਮੈਗਜ਼ੀਨ ਬਰਾਮਦ

Punjab Police Action; ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸੀ.ਆਈ.ਏ ਮਲੋਟ ਵੱਲੋਂ ਲਗਾਏ ਗਏ ਖਾਸ ਨਾਕੇ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ। ਪੁਲਿਸ ਨੂੰ ਇਨ੍ਹਾਂ ਤੋਂ ਪੰਜ ਗੈਰਕਾਨੂੰਨੀ ਦੇਸੀ ਬਣੇ ਪਿਸਤੌਲ ਮਿਲੇ, ਜਿਨ੍ਹਾਂ ਵਿੱਚੋਂ ਚਾਰ .32 ਬੋਰ ਦੇ ਤੇ ਇੱਕ .30 ਬੋਰ ਦਾ ਸੀ। ਇਸ ਤੋਂ ਇਲਾਵਾ ਦੱਸ...