IPL 2025 ਕੁਆਲੀਫਾਇਰ-ਐਲੀਮੀਨੇਟਰ ਮੈਚਾਂ ‘ਤੇ ਭਾਰੀ ਮੀਂਹ ਦਾ ਅਨੁਮਾਨ: ਮੌਸਮ ਵਿਭਾਗ ਨੇ ਜਾਰੀ ਕੀਤਾ Alert

IPL 2025 ਕੁਆਲੀਫਾਇਰ-ਐਲੀਮੀਨੇਟਰ ਮੈਚਾਂ ‘ਤੇ ਭਾਰੀ ਮੀਂਹ ਦਾ ਅਨੁਮਾਨ: ਮੌਸਮ ਵਿਭਾਗ ਨੇ ਜਾਰੀ ਕੀਤਾ Alert

IPL 2025: 22 ਮਾਰਚ ਤੋਂ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਆਪਣੇ ਆਖਰੀ ਪੜਾਅ ਵਿੱਚ ਹੈ। ਹੁਣ ਲੀਗ ਪੜਾਅ ਦਾ ਸਿਰਫ਼ ਇੱਕ ਮੈਚ ਬਾਕੀ ਹੈ, ਜੋ 27 ਮਈ ਨੂੰ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। 28 ਮਈ ਨੂੰ ਕੋਈ ਮੈਚ ਨਹੀਂ ਹੈ। 29 ਮਈ ਤੋਂ ਪਲੇਆਫ ਮੈਚ ਹੋਣਗੇ।...