1.5 ਟਨ ਦੀ ਕੀਮਤ ‘ਤੇ 2 ਟਨ ਸਪਲਿਟ AC ਖਰੀਦੋ, ਇੱਥੇ ਘਟੀ 40% ਕੀਮਤ

1.5 ਟਨ ਦੀ ਕੀਮਤ ‘ਤੇ 2 ਟਨ ਸਪਲਿਟ AC ਖਰੀਦੋ, ਇੱਥੇ ਘਟੀ 40% ਕੀਮਤ

Technology News: ਗਰਮੀਆਂ ਦੇ ਮੌਸਮ ‘ਚ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਏਸੀ ਲਗਾਉਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਸਕੇ। ਪਰ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਆਪਣੇ ਬਜਟ ਕਾਰਨ ਏ.ਸੀ ਨਹੀਂ ਖਰੀਦ ਪਾਉਂਦੇ। ਪਰ ਜੇਕਰ ਤੁਸੀਂ ਵੀ ਘੱਟ ਕੀਮਤ ‘ਤੇ ਸਪਲਿਟ ਏਸੀ ਖਰੀਦਣਾ...