ਟੈਲੀਗ੍ਰਾਮ ਐਪ ਦੇ ਸੰਸਥਾਪਕ ਦਾ ਵੱਡਾ ਬਿਆਨ, ਸਪਰਮ ਡੋਨੇਸ਼ਨ ਤੋਂ ਪੈਦਾ ਹੋਏ 100 ਬੱਚਿਆਂ ਨੂੰ ਦੇਣਗੇ ਆਪਣੀ ਵਸੀਅਤ ਦਾ ਕੁਝ ਹਿੱਸਾ

ਟੈਲੀਗ੍ਰਾਮ ਐਪ ਦੇ ਸੰਸਥਾਪਕ ਦਾ ਵੱਡਾ ਬਿਆਨ, ਸਪਰਮ ਡੋਨੇਸ਼ਨ ਤੋਂ ਪੈਦਾ ਹੋਏ 100 ਬੱਚਿਆਂ ਨੂੰ ਦੇਣਗੇ ਆਪਣੀ ਵਸੀਅਤ ਦਾ ਕੁਝ ਹਿੱਸਾ

Telegram founder: ਟੈਲੀਗ੍ਰਾਮ ਐਪ ਦੇ ਸੰਸਥਾਪਕ ਅਤੇ ਅਰਬਪਤੀ ਪਾਵੇਲ ਦੁਰੋਵ ਨੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਲਗਭਗ 20 ਬਿਲੀਅਨ ਡਾਲਰ (ਲਗਭਗ 1.67 ਲੱਖ ਕਰੋੜ ਰੁਪਏ) ਦੀ ਦੌਲਤ 100 ਬੱਚਿਆਂ ਵਿੱਚ ਵੰਡ ਦੇਣਗੇ ਜੋ ਸਪਰਮ ਡੋਨੇਸ਼ਨ ਦੁਆਰਾ ਪੈਦਾ ਹੋਏ ਹਨ।ਦੁਰੋਵ ਨੇ ਇਹ ਜਾਣਕਾਰੀ ਫਰਾਂਸ...