ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 20 ਟਰੇਨਾਂ ਰੱਦ, 27 ਦੇ ਰੂਟ ਬਦਲੇ ਤੇ 16 ਨੂੰ ਕੀਤਾ ਗਿਆ ਰੀ-ਸ਼ਡਿਊਲ

ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 20 ਟਰੇਨਾਂ ਰੱਦ, 27 ਦੇ ਰੂਟ ਬਦਲੇ ਤੇ 16 ਨੂੰ ਕੀਤਾ ਗਿਆ ਰੀ-ਸ਼ਡਿਊਲ

Indian Railways News; ਅੰਮ੍ਰਿਤਸਰ ਦੇ ਜੰਡਿਆਲਾ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦਾ ਕੰਮ ਚੱਲਣ ਕਾਰਨ ਸਾਹਨੇਵਾਲ-ਅੰਮ੍ਰਿਤਸਰ ਰੇਲ ਸੈਕਸ਼ਨ ਦੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। 21 ਜੂਨ ਤੋਂ 24 ਜੂਨ ਤਕ ਅੰਮ੍ਰਿਤਸਰ ਤੋਂ ਚੱਲਣ ਅਤੇ ਆਉਣ ਵਾਲੀਆਂ 20 ਟਰੇਨਾਂ ਰੱਦ ਕੀਤੀਆਂ ਗਈਆਂ ਹਨ। 27 ਟਰੇਨਾਂ ਦੇ ਰੂਟ ਬਦਲੇ ਗਏ ਹਨ। 16...