Friday, July 25, 2025
Jaipur Bomb Blast Case ; ਜੈਪੁਰ ਬੰਬ ਧਮਾਕੇ ਦੇ ਮਾਮਲੇ ਵਿੱਚ ਅਦਾਲਤ ਦਾ ਵੱਡਾ ਫੈਸਲਾ, ਚਾਰਾਂ ਦੋਸ਼ੀਆਂ ਨੂੰ ਮਿਲੀ ਸਖ਼ਤ ਸਜ਼ਾ

Jaipur Bomb Blast Case ; ਜੈਪੁਰ ਬੰਬ ਧਮਾਕੇ ਦੇ ਮਾਮਲੇ ਵਿੱਚ ਅਦਾਲਤ ਦਾ ਵੱਡਾ ਫੈਸਲਾ, ਚਾਰਾਂ ਦੋਸ਼ੀਆਂ ਨੂੰ ਮਿਲੀ ਸਖ਼ਤ ਸਜ਼ਾ

Jaipur Bomb Blast Case ; 2008 ਦੇ ਜੈਪੁਰ ਬੰਬ ਧਮਾਕੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਪੁਲਿਸ ਨੇ ਇਸ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਸਰਵਰ ਆਜ਼ਮੀ, ਸੈਫੁਰਰਹਿਮਾਨ, ਮੁਹੰਮਦ ਸੈਫ ਅਤੇ ਸ਼ਾਹਬਾਜ਼ ਅਹਿਮਦ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਅਪਰਾਧਾਂ...