ਹਰ ਸਾਲ ਇੰਨੇ ਲੱਖ ਲੋਕ ਛੱਡ ਰਹੇ ਭਾਰਤ ਦੀ ਨਾਗਰਿਕਤਾ, ਜਾਣੋ ਕੀ ਕਹਿੰਦੇ ਹਨ 5 ਸਾਲਾਂ ਦੇ ਅੰਕੜੇ

ਹਰ ਸਾਲ ਇੰਨੇ ਲੱਖ ਲੋਕ ਛੱਡ ਰਹੇ ਭਾਰਤ ਦੀ ਨਾਗਰਿਕਤਾ, ਜਾਣੋ ਕੀ ਕਹਿੰਦੇ ਹਨ 5 ਸਾਲਾਂ ਦੇ ਅੰਕੜੇ

Indian Citizen: ਰਾਜ ਸਭਾ ‘ਚ, ਵਿਦੇਸ਼ ਮੰਤਰਾਲੇ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕਿੰਨੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗੀ ਹੈ। ਇਸ ਸਵਾਲ ਦੇ ਜਵਾਬ ‘ਚ, ਵਿਦੇਸ਼ ਮੰਤਰਾਲੇ ਨੇ ਪੰਜ ਸਾਲਾਂ ਦਾ ਅੰਕੜਾ ਅੱਗੇ ਰੱਖਿਆ। ਅੰਕੜਿਆਂ ਅਨੁਸਾਰ, 2019 ਤੋਂ 2024 ਤੱਕ ਦੇ ਪੰਜ ਸਾਲਾਂ ‘ਚ, 2022 ਵਿੱਚ ਸਭ...