ਕੌਣ ਹੈ ਫੈਜ਼ਾਨ ਜ਼ਾਕੀ? ਜੋ 13 ਸਾਲ ਦੀ ਉਮਰ ਵਿੱਚ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ 2025 ਦਾ ਬਣਿਆ ਚੈਂਪੀਅਨ

ਕੌਣ ਹੈ ਫੈਜ਼ਾਨ ਜ਼ਾਕੀ? ਜੋ 13 ਸਾਲ ਦੀ ਉਮਰ ਵਿੱਚ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ 2025 ਦਾ ਬਣਿਆ ਚੈਂਪੀਅਨ

Faizan zaki: ਅਮਰੀਕਾ ਦੇ ਟੈਕਸਾਸ ਵਿੱਚ ਰਹਿਣ ਵਾਲੇ ਭਾਰਤੀ-ਅਮਰੀਕੀ ਫੈਜ਼ਾਨ ਜ਼ਾਕੀ ਨੇ ਅਮਰੀਕਾ ਵਿੱਚ ਆਯੋਜਿਤ 2025 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਮੁਕਾਬਲਾ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਟੈਕਸਾਸ ਦਾ ਰਹਿਣ ਵਾਲਾ 13 ਸਾਲਾ ਭਾਰਤੀ-ਅਮਰੀਕੀ ਹੈ, ਜੋ ਕਿ ਹੈਦਰਾਬਾਦ, ਤੇਲੰਗਾਨਾ ਦਾ ਰਹਿਣ ਵਾਲਾ ਹੈ। ਸਕ੍ਰਿਪਸ ਸਪੈਲਿੰਗ ਬੀ...