Baba Amarnath Yatra 2025 ਲਈ ਰਜਿਸਟ੍ਰੇਸ਼ਨ 14 ਅਪ੍ਰੈਲ ਤੋਂ ਸ਼ੁਰੂ, ਸਿੰਗਲ ਯਾਤਰੀ ਫੀਸ 150 ਰੁਪਏ

Baba Amarnath Yatra 2025 ਲਈ ਰਜਿਸਟ੍ਰੇਸ਼ਨ 14 ਅਪ੍ਰੈਲ ਤੋਂ ਸ਼ੁਰੂ, ਸਿੰਗਲ ਯਾਤਰੀ ਫੀਸ 150 ਰੁਪਏ

Baba Amarnath Yatra 2025 ; ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਲਈ ਅਗਾਊਂ ਰਜਿਸਟ੍ਰੇਸ਼ਨ 14 ਅਪ੍ਰੈਲ ਤੋਂ ਦੇਸ਼ ਭਰ ਦੇ ਚਾਰ ਬੈਂਕਾਂ ਦੀਆਂ 533 ਸ਼ਾਖਾਵਾਂ ਵਿੱਚ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ ਸਹੂਲਤ ਪੰਜਾਬ ਨੈਸ਼ਨਲ ਬੈਂਕ ਦੀਆਂ 309 ਸ਼ਾਖਾਵਾਂ, ਜੰਮੂ ਅਤੇ ਕਸ਼ਮੀਰ ਬੈਂਕ ਦੀਆਂ 91 ਸ਼ਾਖਾਵਾਂ, ਯੈੱਸ ਬੈਂਕ ਦੀਆਂ 34...