”ਆਖਰਕਾਰ ਥੈਲੇ ਵਿੱਚੋਂ ਬਾਹਰ ਆਈ AAP ਦੀ ਬਿੱਲੀ…” ਸੁਖਬੀਰ ਸਿੰਘ ਬਾਦਲ ਨੇ ECI ਨੂੰ ਮਨੀਸ਼ ਸਿਸੋਦੀਆ ਦੇ ਬਿਆਨ ਦਾ ਨੋਟਿਸ ਲੈਣ ਦੀ ਕੀਤੀ ਮੰਗ

”ਆਖਰਕਾਰ ਥੈਲੇ ਵਿੱਚੋਂ ਬਾਹਰ ਆਈ AAP ਦੀ ਬਿੱਲੀ…” ਸੁਖਬੀਰ ਸਿੰਘ ਬਾਦਲ ਨੇ ECI ਨੂੰ ਮਨੀਸ਼ ਸਿਸੋਦੀਆ ਦੇ ਬਿਆਨ ਦਾ ਨੋਟਿਸ ਲੈਣ ਦੀ ਕੀਤੀ ਮੰਗ

Punjab News: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਮਨੀਸ਼ ਸਿਸੋਦੀਆ ਦੇ 2027 ਚੋਣਾਂ ਜਿੱਤਣ ਨੂੰ ਲੈ ਕੇ ਦਿੱਤੇ ਬਿਆਨ ‘ਤੇ ਘੇਰਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ‘ਆਪ’ ਆਗੂ ਦੇ ਬਿਆਨ ਨੂੰ ਬੇਸ਼ਰਮੀ ਭਰਿਆ ਦੱਸਿਆ ਹੈ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਸਿਸੋਦੀਆ...