ਸ਼੍ਰੀਲੰਕਾ ਦੇ ਪਹਾੜੀ ਖੇਤਰ ਵਿੱਚ ਯਾਤਰੀ ਬੱਸ ਖੱਡ ‘ਚ ਡਿੱਗੀ, 21 ਲੋਕਾਂ ਦੀ ਮੌਤ, 14 ਜ਼ਖਮੀ

ਸ਼੍ਰੀਲੰਕਾ ਦੇ ਪਹਾੜੀ ਖੇਤਰ ਵਿੱਚ ਯਾਤਰੀ ਬੱਸ ਖੱਡ ‘ਚ ਡਿੱਗੀ, 21 ਲੋਕਾਂ ਦੀ ਮੌਤ, 14 ਜ਼ਖਮੀ

Sri lanka Bus Accident:ਸ਼੍ਰੀਲੰਕਾ ਵਿੱਚ ਐਤਵਾਰ ਨੂੰ ਚਾਹ ਦੇ ਬਾਗਾਂ ਨਾਲ ਘਿਰੇ ਇੱਕ ਪਹਾੜੀ ਖੇਤਰ ਵਿੱਚ ਇੱਕ ਯਾਤਰੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਇਹ ਹਾਦਸਾ ਦੇਸ਼ ਦੀ ਰਾਜਧਾਨੀ ਕੋਲੰਬੋ ਤੋਂ ਲਗਭਗ 140 ਕਿਲੋਮੀਟਰ (86 ਮੀਲ) ਪੂਰਬ ਵੱਲ ਕੋਟਮਾਲੇ ਸ਼ਹਿਰ ਦੇ...