ਦਿੱਲੀ ਦੇ ਸਿਵਲ ਲਾਈਨਜ਼ ‘ਚ ਦੋਹਰੇ ਕਤਲ ਨੇ ਮਚਾਈ ਸਨਸਨੀ, 22 ਸਾਲਾ ਔਰਤ ਅਤੇ ਕੁੜੀ ਦਾ ਗਲਾ ਵੱਢ ਕੇ ਕੀਤਾ ਕਤਲ

ਦਿੱਲੀ ਦੇ ਸਿਵਲ ਲਾਈਨਜ਼ ‘ਚ ਦੋਹਰੇ ਕਤਲ ਨੇ ਮਚਾਈ ਸਨਸਨੀ, 22 ਸਾਲਾ ਔਰਤ ਅਤੇ ਕੁੜੀ ਦਾ ਗਲਾ ਵੱਢ ਕੇ ਕੀਤਾ ਕਤਲ

Delhi murder case;ਸੋਮਵਾਰ ਨੂੰ ਦਿੱਲੀ ਦੇ ਪਾਸ਼ ਸਿਵਲ ਲਾਈਨਜ਼ ਥਾਣਾ ਖੇਤਰ ਵਿੱਚ ਹੋਏ ਦੋਹਰੇ ਕਤਲ ਨੇ ਸਨਸਨੀ ਮਚਾ ਦਿੱਤੀ। ਪੁਲਿਸ ਅਨੁਸਾਰ, ਇੱਕ ਹੀ ਔਰਤ ਦੇ ਘਰੋਂ 22 ਸਾਲਾ ਔਰਤ ਅਤੇ ਉਸਦੀ ਸਹੇਲੀ ਦੀ ਮਾਸੂਮ ਧੀ ਦੀ ਲਾ ਬਰਾਮਦ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਦੋਵਾਂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ...