ਪੀਐਮ ਮੋਦੀ ਨੂੰ ਘਾਨਾ ਦਾ ਰਾਸ਼ਟਰੀ ਸਨਮਾਨ ਮਿਲਿਆ, ਹੁਣ ਤੱਕ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਕੀਤਾ ਹੈ ਸਨਮਾਨਿਤ

ਪੀਐਮ ਮੋਦੀ ਨੂੰ ਘਾਨਾ ਦਾ ਰਾਸ਼ਟਰੀ ਸਨਮਾਨ ਮਿਲਿਆ, ਹੁਣ ਤੱਕ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਕੀਤਾ ਹੈ ਸਨਮਾਨਿਤ

India Ghana relations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਘਾਨਾ ਪਹੁੰਚੇ। ਰਾਜਧਾਨੀ ਅਕਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ, ਰਾਸ਼ਟਰਪਤੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘਾਨਾ ਦੇ ਸਰਵਉੱਚ ਨਾਗਰਿਕ ਸਨਮਾਨ ‘ਦਿ ਅਫਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ’ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ...