World TB Day – ਟੀਬੀ ਦਿਲ, ਗੁਰਦੇ ਅਤੇ ਹੱਡੀਆਂ ਵਿੱਚ ਵੀ ਹੋ ਸਕਦੀ ਹੈ; ਜਾਣੋ ਕਿ ਕਿਵੇਂ ਕਰੇ ਉਹਨਾਂ ਦੀ ਪਛਾਣ

World TB Day – ਟੀਬੀ ਦਿਲ, ਗੁਰਦੇ ਅਤੇ ਹੱਡੀਆਂ ਵਿੱਚ ਵੀ ਹੋ ਸਕਦੀ ਹੈ; ਜਾਣੋ ਕਿ ਕਿਵੇਂ ਕਰੇ ਉਹਨਾਂ ਦੀ ਪਛਾਣ

World TB Day ;- ਟਿਊਬਰਕਿਊਲੋਸਿਸ (ਟੀ.ਬੀ.) ਵਿਸ਼ਵ ਪੱਧਰ ‘ਤੇ ਇੱਕ ਗੰਭੀਰ ਸਿਹਤ ਚੁਣੌਤੀ ਰਹੀ ਹੈ। ਭਾਰਤ ਵਿੱਚ ਇਸਦੇ ਮਾਮਲੇ ਸਿਹਤ ਖੇਤਰ ‘ਤੇ ਵੀ ਦਬਾਅ ਵਧਾ ਰਹੇ ਹਨ। ਟੀ.ਬੀ. ਮਾਈਕੋਬੈਕਟੀਰੀਅਮ ਟਿਊਬਰਕਿਊਲੋਸਿਸ ਬੈਕਟੀਰੀਆ ਕਾਰਨ ਹੋਣ ਵਾਲੀ ਇੱਕ ਛੂਤ ਵਾਲੀ ਬਿਮਾਰੀ ਹੈ। ਇਹ ਮੁੱਖ ਤੌਰ ‘ਤੇ ਫੇਫੜਿਆਂ ਨੂੰ...