26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ , NIA ਨੇ 12 ਦਿਨਾਂ ਦੀ ਰਿਮਾਂਡ ਦੀ ਕੀਤੀ ਮੰਗ

26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ , NIA ਨੇ 12 ਦਿਨਾਂ ਦੀ ਰਿਮਾਂਡ ਦੀ ਕੀਤੀ ਮੰਗ

NIA seeks 12 days remand ; ਤਹੱਵੁਰ ਰਾਣਾ ਨੂੰ ਅੱਜ ਯਾਨੀ ਸੋਮਵਾਰ ਨੂੰ NIA ਨੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਐਨਆਈਏ ਦੀ ਕਾਨੂੰਨੀ ਟੀਮ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਦਯਾਮ ਕ੍ਰਿਸ਼ਨਨ ਪਟਿਆਲਾ ਹਾਊਸ ਕੋਰਟ ਪਹੁੰਚੇ। NIA ਨੇ 12 ਜਣਿਆਂ ਦਾ ਰਿਮਾਂਡ ਮੰਗਿਆ ਐਨਆਈਏ ਦੀ ਟੀਮ ਨੇ ਅਦਾਲਤ ਤੋਂ ਤਹਵੁਰ ਰਾਣਾ ਦੀ 12...